Your Thoughts
Your Thoughts Lyrics (Romanized)
Tere Utte Muk Janiyan Ni Dhadkan Ruk Janiyan
Tere Nal Pyaar Kude Ho Geya Jina Sagaran Ch Paani Aa
Main Sambh Sambh Rakhla Ae Chandre Jahan Ton
Ni Tenu Leke Udd Jawa Ucha Asmaan Ton
Ni Hoja Meri Tu Vi Gal Meri Sun Le
Ni Main Te Tera Saare Da Saara Hi Ho Geya
Ni Mainu Tere Khayal Ni Saun Dinde
Ni Dekhla Zamana Saara So Geya
Ni Mainu Tere Khayal Ni Saun Dinde
Ni Dekhla Zamana Saara So Geya
Oh Tikhad Dupehar Khidi Dhupp Jahi Teri Muskaan Ae
Tu Mere Wall Vekh Phir Hass Ke Ni Kita Ehsaan Ae
Ni Tere Utte Tarza Banayi Javan Sohniye
Tere Kol Beth Ke Suniya Javan Sohniye
Tu Lagge Mainu Shiv Deyan Geetan Vargi
Ni Mera Samma Tere Utte Aa Khalo Gya
Ni Mainu Tere Khiyal Ni Saun Dinde
Ni Dekhla Zamaana Saara So Geya
Ni Mainu Tere Khiyal Ni Saun Dinde
Ni Dekhla Zamana Saara So Geya
Tere Baare Sochda Rahan Ke Soch Ke Banayi Tu
Tainu Mileya Ki Ikk Vaar Mein Pher Lekhan Ch Likhaai Tu
Ni Chann Da Husan Fikka Pata Tere Noor Ne
Tu Chunni Te Jadale Taare Saare Jinne Dur Ne
Main Rehna Tere Naal Parshawan Banke
Dedaar Tera Jeen Da Sahara Ho Gya
Ni Mainu Tere Khayal Ni Saun Dinde
Ni Dekhla Zamana Saara Soh Gya
Ni Mainu Tere Khayaal Ni Saun Dinde
Ni Dekhla Zamana Sara Soh Gya
Your Thoughts Lyrics Translation in Punjabi
ਤੇਰੇ ਉੱਤੇ ਮੁੱਕ ਜਾਣੀਆਂ ਨੀ ਧੜਕਣ ਰੁਕ ਜਾਣੀਆਂ
ਤੇਰੇ ਨਾਲ ਪਿਆਰ ਕੁੜੇ ਹੋ ਗਿਆ ਜਿੰਨਾ ਸਾਗਰਾਂ ਚ ਪਾਣੀ ਆ
ਮੈਂ ਸੰਭ ਸੰਭ ਰੱਖਲਾ ਏ ਚੰਦੇਰੇ ਜਹਾਨ ਤੋਂ
ਨੀ ਤੈਨੂੰ ਲੈਕੇ ਉੱਡ ਜਾਵਾਂ ਉੱਚਾ ਅਸਮਾਨ ਤੋਂ
ਨੀ ਹੋਜਾ ਮੇਰੀ ਤੂੰ ਵੀ ਗੱਲ ਮੇਰੀ ਸੁਣ ਲੇ
ਨੀ ਮੈਂ ਤੇ ਤੇਰਾ ਸਾਰੇ ਦਾ ਸਾਰਾ ਹੀ ਹੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੋ ਗਿਆ
ਓਹ ਤਿੱਖੜ ਦੁਪਹਿਰ ਖਿੜੀ ਧੁੱਪ ਜਿਹੀ ਤੇਰੀ ਮੁਸਕਾਨ ਐ
ਤੂੰ ਮੇਰੇ ਵੱਲ ਵੇਖ ਫਿਰ ਹੱਸ ਕੇ ਨੀ ਕੀਤਾ ਐਹਸਾਨ ਐ
ਨੀ ਤੇਰੇ ਉੱਤੇ ਤਰਜ਼ਾ ਬਣਾਈ ਜਾਵਾਂ ਸੋਹਣੀਏ
ਤੇਰੇ ਕੋਲ ਬੈਠ ਕੇ ਸੁਣਿਆ ਜਾਵਾਂ ਸੋਹਣੀਏ
ਤੂੰ ਲੱਗੇ ਮੈਨੂੰ ਸ਼ਿਵ ਦੇ ਗੀਤਾਂ ਵਰਗੀ
ਨੀ ਮੇਰਾ ਸਮਾਂ ਤੇਰੇ ਉੱਤੇ ਆ ਖਲੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੋ ਗਿਆ
ਤੇਰੇ ਬਾਰੇ ਸੋਚਦਾ ਰਹਾਂ ਕੇ ਸੋਚ ਕੇ ਬਣਾਈ ਤੂੰ
ਤੈਨੂੰ ਮਿਲਿਆ ਕੀ ਇਕ ਵਾਰ ਮੈਂ ਫੇਰ ਲੇਖਾਂ ਚ ਲਿਖਾਈ ਤੂੰ
ਨੀ ਚੰਨ ਦਾ ਹੁਸਨ ਫਿੱਕਾ ਪਤਾ ਤੇਰੇ ਨੂਰ ਨੇ
ਤੂੰ ਚੁੰਨੀ ਤੇ ਜੜਾਲੇ ਤਾਰੇ ਸਾਰੇ ਜਿੰਨੇ ਦੂਰ ਨੇ
ਮੈਂ ਰਹਿਣਾ ਤੇਰੇ ਨਾਲ ਪਰਛਾਵਾਂ ਬਣਕੇ
ਦੀਦਾਰ ਤੇਰਾ ਜੀਣ ਦਾ ਸਹਾਰਾ ਹੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੋ ਗਿਆ