Udeekan Vich Aa Ve Kado Tu Bulavega
Door Door Baitheya Nu Seene Naal Laavenga
Udeekan Vich Aa Ve Kado Tu Bulavega
Door Door Baitheya Nu Seene Naal Laavenga
Bhej Koi Suneha
Bhej Koi Suneha
Tu Sadde Vall Sohneya
Tu Bulave Main Jutti Bhi Na Pawa
Pajji Nange Pairi Aava Tere Vall Sohneya
Tu Bulave Main Jutti Bhi Na Pawa
Pajji Nange Pairi Aava Tere Vall Sohneya
Tainu Ni Pata Keemta Ve Teriyan
Pair Jithe Rakhe Thaawan Mehngiyan Batheriyan
Tu Haak Mar Kitte Vi Bula Sakde
Mainu Mari Nu Vi Ambra Jagaa Sakde
Ve Kha Lai Taras Haan
Ve Kha Lai Taras Mere Jehde Utte Sohneya
Tu Bulave Main Jutti Vi Na Pawa
Pajji Nange Pairi Aava Tere Vall Sohneya
Tu Bulave Main Jutti Vi Na Pawa
Pajji Nange Pairi Aava Tere Vall Sohneya
Tere Toh Jaruri Hai Ni Saah Mainu Sohneya
Sohne Tere Vall Aunde Raah Mainu Sohneya
Tere Te Mera Hakk Mere Te Tera Hakk
Haiga Je Koi Shak Fadla Tu Aake Hatth
Disda Ae Rabb Jado Vi Main Vekhan
Tere Chehre Vall Sohneya
Tu Bulave Main Jutti Vi Na Pawa
Pajji Nange Pairi Avan Tere Vall Sohneya
Tu Bulave Main Jutti Vi Na Pawa
Pajji Nange Pairi Avan Tere Vall Sohneya
ਉਡੀਕਾਂ ਵਿੱਚ ਆ ਵੇ ਕਦੋਂ ਤੂੰ ਬੁਲਾਵੇਂਗਾ
ਦੂਰ ਦੂਰ ਬੈਠਿਆਂ ਨੂੰ ਸੀਨੇ ਨਾਲ ਲਾਵੇਂਗਾ
ਉਡੀਕਾਂ ਵਿੱਚ ਆ ਵੇ ਕਦੋਂ ਤੂੰ ਬੁਲਾਵੇਂਗਾ
ਦੂਰ ਦੂਰ ਬੈਠਿਆਂ ਨੂੰ ਸੀਨੇ ਨਾਲ ਲਾਵੇਂਗਾ
ਭੇਜ ਕੋਈ ਸੁਨੇਹਾ
ਭੇਜ ਕੋਈ ਸੁਨੇਹਾ
ਤੂੰ ਸਾਡੇ ਵੱਲ ਸੋਹਣਿਆ
ਤੂੰ ਬੁਲਾਵੇਂ ਮੈਂ ਜੁੱਤੀ ਵੀ ਨਾ ਪਾਵਾਂ
ਪੱਜੀ ਨੰਗੇ ਪੈਰੀਂ ਆਵਾਂ ਤੇਰੇ ਵੱਲ ਸੋਹਣਿਆ
ਤੂੰ ਬੁਲਾਵੇਂ ਮੈਂ ਜੁੱਤੀ ਵੀ ਨਾ ਪਾਵਾਂ
ਪੱਜੀ ਨੰਗੇ ਪੈਰੀਂ ਆਵਾਂ ਤੇਰੇ ਵੱਲ ਸੋਹਣਿਆ
ਤੈਨੂੰ ਨੀ ਪਤਾ ਕੀਮਤਾਂ ਵੇ ਤੇਰੀਆਂ
ਪੈਰ ਜਿੱਥੇ ਰੱਖੇ ਥਾਵਾਂ ਮਹਿੰਗੀਆਂ ਬਥੇਰੀਆਂ
ਤੂੰ ਹਾਕ ਮਾਰ ਕਿੱਥੇ ਵੀ ਬੁਲਾ ਸਕਦੇ
ਮੈਨੂੰ ਮਰੀ ਨੂੰ ਵੀ ਅੰਬਰਾਂ ਜਗਾ ਸਕਦੇ
ਵੇ ਖਾ ਲੈ ਤਰਸ ਹਾਂ
ਵੇ ਖਾ ਲੈ ਤਰਸ ਮੇਰੇ ਜਿਹੜੇ ਉੱਤੇ ਸੋਹਣਿਆ
ਤੂੰ ਬੁਲਾਵੇਂ ਮੈਂ ਜੁੱਤੀ ਵੀ ਨਾ ਪਾਵਾਂ
ਪੱਜੀ ਨੰਗੇ ਪੈਰੀਂ ਆਵਾਂ ਤੇਰੇ ਵੱਲ ਸੋਹਣਿਆ
ਤੂੰ ਬੁਲਾਵੇਂ ਮੈਂ ਜੁੱਤੀ ਵੀ ਨਾ ਪਾਵਾਂ
ਪੱਜੀ ਨੰਗੇ ਪੈਰੀਂ ਆਵਾਂ ਤੇਰੇ ਵੱਲ ਸੋਹਣਿਆ
ਤੇਰੇ ਤੋਂ ਜ਼ਰੂਰੀ ਹੈ ਨੀ ਸਾਹ ਮੈਨੂੰ ਸੋਹਣਿਆ
ਸੋਹਣੇ ਤੇਰੇ ਵੱਲ ਆਉਂਦੇ ਰਾਹ ਮੈਨੂੰ ਸੋਹਣਿਆ
ਤੇਰੇ ਤੇ ਮੇਰਾ ਹੱਕ ਮੇਰੇ ਤੇ ਤੇਰਾ ਹੱਕ
ਹੈਗਾ ਜੇ ਕੋਈ ਸ਼ੱਕ ਫੜ ਲਾ ਤੂੰ ਆ ਕੇ ਹੱਥ
ਦਿਸਦਾ ਏ ਰੱਬ ਜਦੋਂ ਵੀ ਮੈਂ ਵੇਖਾਂ
ਤੇਰੇ ਚਿਹਰੇ ਵੱਲ ਸੋਹਣਿਆ
ਤੂੰ ਬੁਲਾਵੇਂ ਮੈਂ ਜੁੱਤੀ ਵੀ ਨਾ ਪਾਵਾਂ
ਪੱਜੀ ਨੰਗੇ ਪੈਰੀਂ ਆਵਾਂ ਤੇਰੇ ਵੱਲ ਸੋਹਣਿਆ
ਤੂੰ ਬੁਲਾਵੇਂ ਮੈਂ ਜੁੱਤੀ ਵੀ ਨਾ ਪਾਵਾਂ
ਪੱਜੀ ਨੰਗੇ ਪੈਰੀਂ ਆਵਾਂ ਤੇਰੇ ਵੱਲ ਸੋਹਣਿਆ
FAQs about song "Udeekan Vich"
Who are the singers of the song "Udeekan Vich"?
Armaan Bedil are the singers of the song "Udeekan Vich".
What genre does the song "Udeekan Vich" belong to?
The genre of the song "Udeekan Vich" is Pop, Romantic.
Who wrote the lyrics for the song "Udeekan Vich"?
Amber wrote the lyrics for the song "Udeekan Vich".
Who composed the music for the song "Udeekan Vich"?
Naaz composed the music for the song "Udeekan Vich".
Who are the actors in the music video for "Udeekan Vich"?
Armaan Bedil, Janvi Sandhu are the star cast of song "Udeekan Vich".
Who directed the music video for "Udeekan Vich"?
"Udeekan Vich" music video directed by Sahillz.