Mxrci!
Ho Yaar Zindagi Chon Kaddan Naiyo Kakh Bachda
Dar Bande Vichon Kaddiye Taan Jatt Bachda
Yaar Zindagi Chon Kaddan Naiyo Kakh Bachda
Dar Bande Vichon Kaddiye Ta Jatt Bachda
Jinne Ayi Aale Pecha Pichhe Takk Bachda
Dar Bande Vichon Kaddiye Ta Jatt Bachda
Dar Bande Vichon Kaddiye Ta Jatt Bachda
Dar Bande Vichon Kaddiye Ta Jatt Bachda
Bolda Ni Koi Gall Turdi Ni Agge
Daru Mehfla Chon Kaddi Ehta Meeting Ji Lagge
Weekend Te Na Dawa Kinne Lakh Bachda
Dar Bande Vichon Kaddiye Ta Jatt Bachda
Haye Yaar Zindagi Chon Kaddan Naiyo Kakh Bachda
Dar Bande Vichon Kaddiye Ta Jatt Bachda
Haye Dar Bande Vichon Kaddiye Ta Jatt Bachda
Dar Bande Vichon Kaddiye Ta Jatt Bachda
Ho Saade Gede Bina Das Kedi Jachh Jau
Gedhe Katiye Na Duniya Da Tel Bach Jau
Tutte Pyaar Pichhe Challe Naale Gaani Bachni
Taur Saade Vichon Kaddo Ki Jawani Bachni
Ho Tere 'Argi To Munda Kivein Das Bachda
Dar Bande Vichon Kaddiye Ta Jatt Bachda
Dar Bande Vichon Kaddiye Ta Jatt Bachda
Yaar Zindagi Chon Kaddan Naiyo Kakh Bachda
Dar Bande Vichon Kaddiye Ta Jatt Bachda
Dar Bande Vichon Kaddiye Ta Jatt Bachda
Dar Bande Vichon Kaddiye Ta Jatt Bachda
Ho Saadi Kithe Tak Pahonch Ehe Ni Dass Na
Sidhi Karke Chalati Pichhe Ki Bachna
Tere Gham Bina Laggni Ni Umar Haseen
Tainu Dil Vichon Kadda Piche Reh Ju Machine
Thodde Karke Likhe Ne Thodde Leyi Keh Jaane
Je Main Turr Gaya Pichhe Kalle Geet Reh Jaane
Haye Arjan Thonu Takk Takk Bachda
Dar Bande Vichonn Kaddiye Taan Jatt Bachda
Haaye Dar Bande Vichon Kaddiye Ta Jatt Bachda
Ho Yaari Zindagi Chon Kaddan Naiyo Kakh Bachda
Dar Bande Vichon Kaddiye Ta Jatt Bachda
Dar Bande Vichon Kaddiye Ta Jatt Bachda
Dar Bande Vichon Kaddiye Ta Jatt Bachda
ਐਮਐਕਸਆਰਸੀਆਈ
ਹੋ ਯਾਰ ਜ਼ਿੰਦਗੀ 'ਚੋਂ ਕੱਢਾਂ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਯਾਰ ਜ਼ਿੰਦਗੀ 'ਚੋਂ ਕੱਢਾਂ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਜਿੰਨੇ ਆਈ ਆਲੇ ਪੇਚਾ ਪਿੱਛੇ ਤੱਕ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਬੋਲਦਾ ਨੀ ਕੋਈ ਗੱਲ ਤੁਰਦੀ ਨੀ ਅੱਗੇ
ਦਾਰੂ ਮਹਿਫ਼ਲਾਂ 'ਚੋਂ ਕੱਢੀ ਏਹਤਾ ਮੀਟਿੰਗ ਜੀ ਲੱਗੇ
ਵੀਕਐਂਡ ਤੇ ਨਾ ਦਵਾ ਕਿੰਨੇ ਲੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਹਾਏ ਯਾਰ ਜ਼ਿੰਦਗੀ 'ਚੋਂ ਕੱਢਾਂ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਹਾਏ ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਹੋ ਸਾਡੇ ਗੇੜੇ ਬਿਨਾ ਦੱਸ ਕੇੜੀ ਜੱਚ ਜਾਉ
ਗੇੜੇ ਕੱਟੀਏ ਨਾ ਦੁਨੀਆ ਦਾ ਤੇਲ ਬਚ ਜਾਉ
ਟੁੱਟੇ ਪਿਆਰ ਪਿੱਛੇ ਚੱਲੇ ਨਾਲੇ ਗਾਣੀ ਬਚਣੀ
ਤੌਰ ਸਾਡੇ ਵਿਚੋਂ ਕੱਢੋ ਕੀ ਜਵਾਨੀ ਬਚਣੀ
ਹੋ ਤੇਰੇ 'ਅਰਗੀ ਤੋਂ ਮੁੰਡਾ ਕਿਵੇਂ ਦੱਸ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਯਾਰ ਜ਼ਿੰਦਗੀ 'ਚੋਂ ਕੱਢਾਂ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਹੋ ਸਾਡੀ ਕਿੱਥੇ ਤੱਕ ਪਹੁੰਚ ਏਹੇ ਨੀ ਦੱਸ ਨਾ
ਸਿੱਧੀ ਕਰਕੇ ਚਲਾਤੀ ਪਿੱਛੇ ਕੀ ਬਚਣਾ
ਤੇਰੇ ਗ਼ਮ ਬਿਨਾ ਲੱਗਣੀ ਨੀ ਉਮਰ ਹਸੀਨ
ਤੈਨੂੰ ਦਿਲ ਵਿਚੋਂ ਕੱਢਾ ਪਿੱਛੇ ਰਹਿ ਜੂ ਮਸ਼ੀਨ
ਥੋਡੇ ਕਰਕੇ ਲਿਖੇ ਨੇ ਥੋਡੇ ਲਈ ਕਹਿ ਜਾਣੇ
ਜੇ ਮੈਂ ਤੁਰ ਗਿਆ ਪਿੱਛੇ ਕੱਲੇ ਗੀਤ ਰਹਿ ਜਾਣੇ
ਹਾਏ ਅਰਜਨ ਥੋਨੂੰ ਤੱਕ ਤੱਕ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਹਾਏ ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਹੋ ਯਾਰੀ ਜ਼ਿੰਦਗੀ 'ਚੋਂ ਕੱਢਾਂ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤਾਂ ਜੱਟ ਬਚਦਾ
FAQs about song "Ruthless"
Who are the singers of the song "Ruthless"?
Arjan Dhillon are the singers of the song "Ruthless".
Which album features the song "Ruthless"?
Enigma are the albums featuring the song "Ruthless".
What genre does the song "Ruthless" belong to?
The genre of the song "Ruthless" is Pop.
Who wrote the lyrics for the song "Ruthless"?
Arjan Dhillon wrote the lyrics for the song "Ruthless".
Who composed the music for the song "Ruthless"?
MXRCI composed the music for the song "Ruthless".
Which music label released the song "Ruthless"?
Panj-aab Records released the song "Ruthless".