Ni Mera Mere Naal Muqabla
Mxrci
Koi Ni Muqable Da
Dass Karaan Kehde Naal Muqabla
Ni Mera Mere Naal Muqabla
Ni Mera Mere Naal Muqabla
Koi Ni Muqable Da
Das Karaan Kehde Naal Muqabla
Ni Mera Mere Naal Muqabla
Ni Mera Mere Naal Muqabla
Ho Duniya Pare Ton Pare Rakane
Mittran 'Arga Koi Ni
Ohi Kujh Main Karke Jaana
Gall Jehdi Pehlan Hoyi Ni
Hoonjh Ke Laiju Naal Sohniye
Jehda Moore Addya Ni
Chadh De Bhadake Paun Nu Jiyonda
Round Chamber Te Chadhya Ni
Ho Jaande Fan Jehde Kehda Aake Khe'n
Na Hove Link'an Ton Jehde Na Muqabla
Ni Mera Mere Naal Muqabla
Ni Mera Mere Naal Muqabla
Koi Ni Muqable Da
Dass Karaan Kehde Naal Muqabla
Ni Mera Mere Naal Muqabla
Ni Mera Mere Naal Muqabla
Ni Mera Mere Naal Muqabla
Ho Sheeshe Moore Khadha Jadon Vi Competition Disda Ae
Aithon Kaha Jau Rakane Gabru Kithe Likhda Ae
Kalama Na Asar Karni Duniya
Puggya Jitthe Sikandar Ni
Hune Tainu Main Ki Ki Dasaan
Ki Ki Dil De Andar Ni
Patt Leya Jatt Kude Tu Vi Kehda Ghatt Kude
Kedi Kare Tere Na Muqabla
Ni Mera Mere Naal Muqabla
Koi Ni Muqable Da
Das Karaan Kehde Naal Muqabla
Ni Mera Mere Naal Muqabla
Ni Mera Mere Naal Muqabla
Ni Mera Mere Naal Muqabla
Ho Tod Ke Le Aavan Taare Billo
Saade Kol Ae Vehl Nahi
Pichhe Kiche Moorh Nu Jaiye
Zindagi Kude Gulel Jahi
Ho Mere Naal Hi Zidd Hai Meri
Ve Maitho Hi Jittna Ni
Supne'aa De Vich Disna
Chaah Stage'aa Utte Disna Ni
Oh Dujja Labb Lengi Kitthon Aithe Arjan Iko
Pitth Laati Paya Jehde Na Muqabla
Ni Mera Mere Naal Muqabla
Ni Mera Mere Naal Muqabla
Ni Mera Mere Naal Muqabla
ਨੀ ਮੇਰਾ ਮੇਰੇ ਨਾਲ ਮੁਕਾਬਲਾ
ਐਮਐਕਸਆਰਸੀਆਈ
ਕੋਈ ਨੀ ਮੁਕਾਬਲੇ ਦਾ
ਦੱਸ ਕਰਾਂ ਕਿਹਦੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਕੋਈ ਨੀ ਮੁਕਾਬਲੇ ਦਾ
ਦੱਸ ਕਰਾਂ ਕਿਹਦੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਹੋ ਦੁਨੀਆ ਪਰੇ ਤੋਂ ਪਰੇ ਰਕਾਣੇ
ਮਿੱਤਰਾਂ ਅਰਗਾ ਕੋਈ ਨੀ
ਓਹੀ ਕੁਝ ਮੈਂ ਕਰਕੇ ਜਾਣਾ
ਗੱਲ ਜਿਹੜੀ ਪਹਿਲਾਂ ਹੋਈ ਨੀ
ਹੂੰਝ ਕੇ ਲੈਜੂ ਨਾਲ ਸੋਹਣੀਏ
ਜੇਹੜਾ ਮੂਹਰੇ ਅੱਡਿਆ ਨੀ
ਚੜ੍ਹ ਦੇ ਭੜਾਕੇ ਪਾਉਣ ਨੂੰ ਜੀਉਂਦਾ
ਰਾਊਂਡ ਚੈਂਬਰ ਤੇ ਚੜ੍ਹਿਆ ਨੀ
ਹੋ ਜਾਂਦੇ ਫੈਨ ਜੇਹੜੇ ਕਿਹੜਾ ਆ ਕੇ ਖਹਿੰ
ਨਾ ਹੋਵੇ ਲਿੰਕਾਂ ਤੋਂ ਜੇਹੜੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਕੋਈ ਨੀ ਮੁਕਾਬਲੇ ਦਾ
ਦੱਸ ਕਰਾਂ ਕਿਹਦੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਹੋ ਸ਼ੀਸ਼ੇ ਮੂਹਰੇ ਖੜ੍ਹਾ ਜਦੋਂ ਵੀ ਕੰਪੀਟੀਸ਼ਨ ਦਿਸਦਾ ਏ
ਐਥੋਂ ਕਹਾ ਜਾਉ ਰਕਾਣੇ ਗੱਬਰੂ ਕਿੱਥੇ ਲਿਖਦਾ ਏ
ਕਲਮਾਂ ਨਾ ਅਸਰ ਕਰਨੀ ਦੁਨੀਆ
ਪੁੱਗਿਆ ਜਿੱਥੇ ਸਿਕੰਦਰ ਨੀ
ਹੁਣੇ ਤੈਨੂੰ ਮੈਂ ਕੀ ਕੀ ਦੱਸਾਂ
ਕੀ ਕੀ ਦਿਲ ਦੇ ਅੰਦਰ ਨੀ
ਪੱਟ ਲਿਆ ਜੱਟ ਕੁੜੇ ਤੂੰ ਵੀ ਕਿਹੜਾ ਘੱਟ ਕੁੜੇ
ਕੇੜੀ ਕਰੇ ਤੇਰੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਕੋਈ ਨੀ ਮੁਕਾਬਲੇ ਦਾ
ਦੱਸ ਕਰਾਂ ਕਿਹਦੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਹੋ ਤੋੜ ਕੇ ਲੈ ਆਵਾਂ ਤਾਰੇ ਬਿੱਲੋ
ਸਾਡੇ ਕੋਲ ਏ ਵੇਹਲ ਨਹੀਂ
ਪਿੱਛੇ ਖਿੱਚੇ ਮੋੜ ਨੂੰ ਜਾਈਏ
ਜ਼ਿੰਦਗੀ ਕੁੜੇ ਗੁਲੇਲ ਜਿਹੀ
ਹੋ ਮੇਰੇ ਨਾਲ ਹੀ ਜ਼ਿੱਦ ਹੈ ਮੇਰੀ
ਵੇ ਮੈਥੋਂ ਹੀ ਜਿੱਤਣਾ ਨੀ
ਸੁਪਨਿਆਂ ਦੇ ਵਿੱਚ ਦਿਸਣਾ
ਚਾਹ ਸਟੇਜਾਂ ਉੱਤੇ ਦਿਸਣਾ ਨੀ
ਓਹ ਦੂਜਾ ਲੱਭ ਲੈਂਗੀ ਕਿੱਥੋਂ ਐਥੇ ਅਰਜਨ ਇਕੋ
ਪਿੱਠ ਲਾਤੀ ਪਾਇਆ ਜੇਹੜੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
ਨੀ ਮੇਰਾ ਮੇਰੇ ਨਾਲ ਮੁਕਾਬਲਾ
FAQs about song "Me Vs Me"
Who are the singers of the song "Me Vs Me"?
Arjan Dhillon are the singers of the song "Me Vs Me".
Which album features the song "Me Vs Me"?
Enigma are the albums featuring the song "Me Vs Me".
Who wrote the lyrics for the song "Me Vs Me"?
Arjan Dhillon wrote the lyrics for the song "Me Vs Me".
Who composed the music for the song "Me Vs Me"?
MXRCI composed the music for the song "Me Vs Me".
Which music label released the song "Me Vs Me"?
Panj-aab Records released the song "Me Vs Me".