Surma Lyrics – Aamir Khan

Surma

Rating: Not rated

📝 Surma Lyrics (Romanized)

Akhiyan Da Surma Chann Ve Hanjhuan De Raah Na Beh Je Ishq Tera Athra Sajna Ve Kad Meri Jind Na Lai Je Akhiyan Da Surma Chann Ve Hanjhuan De Raah Na Beh Je Akhiyan Da Surma Chann Ve Hanjhuan De Raah Na Beh Je Tu Ae Diljaani Yaaran Duniya Begani Ve Main Tainu Dilon Kardi Aa Pyaar Khud Nu Taan Sohniya Main Heer Mann Baithi Aan Ve, Tu Mera Ranjhan Yaar Ve Tha Tha Ghoomde Kaido Dekhi Koi Saadi Sooh Na Lai Je Ishq Tera Athra Sajna Ve Kad Meri Jind Na Lai Je Akhiyan Da Surma Chann Ve Hanjhuan De Raah Na Beh Je Akhiyan Da Surma Chann Ve Hanjhuan De Raah Na Beh Je Aashiqan Da Haal Vekh Jagg Di Ae Chaal Vekh Kade Kade Jaani Aa Main Haar Lokan Ton Luka Ke Rakhi Raazgi Bana Ke Rakhi Sohniya Ve Tera Mera Pyaar Yaaran Ve Dil Tadpe Mera Tainu Koi Maithon Kho Na Lai Je Ishq Tera Athra Sajna Ve Kad Meri Jind Na Lai Je Akhiyan Da Surma Chann Ve Hanjhuan De Raah Na Beh Je Akhiyan Da Surma Chann Ve Hanjhuan De Raah Na Beh Je Laggiyan Nibhaungi Main Tod Chadaungi Main Jhootha Na Karan Koi Ikrar Khaan Nu Vichola Paa Lai Tohre Pind Waliya Ve Ghar De Manaana Ik Baar Jaggi Ve Sathon Bhajj Ni Hona Bapu Di Chitti Pagg Na Laah Je Ishq Tera Athra Sajna Ve Kad Meri Jind Na Lai Je Akhiyan Da Surma Chann Ve Hanjhuan De Raah Na Beh Je Akhiyan Da Surma Chann Ve Hanjhuan De Raah Na Beh Je

🌍 Surma Lyrics Translation in Punjabi

ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਬਹਿ ਜੇ ਇਸ਼ਕ ਤੇਰਾ ਅੱਥਰਾ ਸੱਜਣਾ ਵੇ ਕਦ ਮੇਰੀ ਜਿੰਦ ਨਾ ਲੈ ਜੇ ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਬਹਿ ਜੇ ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਬਹਿ ਜੇ ਤੂੰ ਐ ਦਿਲਜਾਨੀ ਯਾਰਾਂ ਦੁਨੀਆ ਬੇਗਾਨੀ ਵੇ ਮੈਂ ਤੈਨੂੰ ਦਿਲੋਂ ਕਰਦੀ ਆਂ ਪਿਆਰ ਖੁਦ ਨੂੰ ਤਾਂ ਸੋਹਣਿਆ ਮੈਂ ਹੀਰ ਮੰਨ ਬੈਠੀ ਆਂ ਵੇ, ਤੂੰ ਮੇਰਾ ਰਾਂਝਣ ਯਾਰ ਵੇ ਠਾ ਠਾ ਘੁੰਮਦੇ ਕੈਦੋ ਦੇਖੀਂ ਕੋਈ ਸਾਡੀ ਸੂਹ ਨਾ ਲੈ ਜੇ ਇਸ਼ਕ ਤੇਰਾ ਅੱਥਰਾ ਸੱਜਣਾ ਵੇ ਕਦ ਮੇਰੀ ਜਿੰਦ ਨਾ ਲੈ ਜੇ ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਬਹਿ ਜੇ ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਬਹਿ ਜੇ ਆਸ਼ਿਕਾਂ ਦਾ ਹਾਲ ਵੇਖ ਜੱਗ ਦੀ ਐ ਚਾਲ ਵੇਖ ਕਦੇ ਕਦੇ ਜਾਣੀ ਆਂ ਮੈਂ ਹਾਰ ਲੋਕਾਂ ਤੋਂ ਲੁਕਾ ਕੇ ਰੱਖੀ ਰਾਜ਼ਗੀ ਬਣਾ ਕੇ ਰੱਖੀ ਸੋਹਣਿਆ ਵੇ ਤੇਰਾ ਮੇਰਾ ਪਿਆਰ ਯਾਰਾਂ ਵੇ ਦਿਲ ਤੜਪੇ ਮੇਰਾ ਤੈਨੂੰ ਕੋਈ ਮੈਥੋਂ ਖੋ ਨਾ ਲੈ ਜੇ ਇਸ਼ਕ ਤੇਰਾ ਅੱਥਰਾ ਸੱਜਣਾ ਵੇ ਕਦ ਮੇਰੀ ਜਿੰਦ ਨਾ ਲੈ ਜੇ ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਬਹਿ ਜੇ ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਬਹਿ ਜੇ ਲੱਗੀਆਂ ਨਿਭਾਉਂਗੀ ਮੈਂ ਤੋੜ ਛਡਾਉਂਗੀ ਮੈਂ ਝੂਠਾ ਨਾ ਕਰਾਂ ਕੋਈ ਇਕਰਾਰ ਖਾਣ ਨੂੰ ਵਿਚੋਲਾ ਪਾ ਲੈ ਤੋਹਰੇ ਪਿੰਡ ਵਾਲਿਆ ਵੇ ਘਰ ਦੇ ਮਨਾਣਾ ਇਕ ਵਾਰ ਜੱਗੀ ਵੇ ਸਾਥੋਂ ਭੱਜ ਨੀ ਹੋਣਾ ਬਾਪੂ ਦੀ ਚਿੱਟੀ ਪੱਗ ਨਾ ਲਾਹ ਜੇ ਇਸ਼ਕ ਤੇਰਾ ਅੱਥਰਾ ਸੱਜਣਾ ਵੇ ਕਦ ਮੇਰੀ ਜਿੰਦ ਨਾ ਲੈ ਜੇ ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਬਹਿ ਜੇ ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਬਹਿ ਜੇ

Watch Video