📝 Rawalpindi Lyrics (Romanized)

Rawalpindi Ton Mangwaaiyaan Jhanjran Mangwaaiyaan Jhanjran Nach Ke Dikha De Heroine Wangra Nach Ke Dikha De Heroine Wangra Haanne Ni Yaad Teri Aave Kal Di Aave Kal Di, Aave Kal Di Haanne Ni Yaad Teri Aave Kal Di Aave Kal Di, Aave Kal Di Phadde Munda Bas Sangrooran Vall Di Phadde Munda Bas Sangrooran Vall Di Enna Chitta Rang Patli Patang Da Patli Patang Da, Patli Patang Da Enna Chitta Rang Patli Patang Da Coca Cola Dissda Gale Chon Langda O Enna Chitta Rang Patli Patang Da Coca Cola Dissda Gale Chon Langda O Haanne Ni Sohn Husna Di Hatti Ae Husna Di Hatti Ae Tainu Dil De Sandook Vich Rakha Jattiye Dil De Sandook Vich Rakha Jattiye O Hattiyan Te Vikan Patasse Haanne Ni Patasse Haanne Ni, Patasse Haanne Ni Hattiyan Te Vikan Patasse Haanne Ni Patasse Haanne Ni, Patasse Haanne Surkhi Bina Ne Kade Haase Haanne Surkhi Bina Ne Kade Haase Haanne Barfi Je Bullan Nu Tu Ajj Khol De, Aaj Khol De Bains Bains 5-7 Vaari Bol De O Rawalpindi Ton Mangwayiyan Jhanjran Mangwayiyan Jhanjran, Mangwayiyan Jhanjran Rawalpindi Ton Mangwayiyan Jhanjran Mangwayiyan Jhanjran, Mangwayiyan Jhanjran Nach Ke Dikha De Heroine Wangra Mukh Tera Sukh Lagge, Tainu Na Koi Dukh Lagge Chann Taareyan Ton Zyada Sohna Tera Mukh Lagge Mukh Tera Sukh Lagge, Tainu Na Koi Dukh Lagge Chann Taareyan Ton Zyada Sohna Tera Mukh Lagge Vekhan Tere Wall Jiven Chann Nu Chakor Vekhe Jede Paase Vekhaan Tere Chehre De Painde Bhulekhe Koi Tainu Tohfe Dave Eh Gall Na Zara Rawalpindi Ton, Rawalpindi Ton Mangwayiyan Jhanjran, Mangwayiyan Jhanjran Nach Di Aa Kudi Heroine Wangra Rawalpindi Ton Mangwayiyan Jhanjran

🌍 Rawalpindi Lyrics Translation in Punjabi

ਰਾਵਲਪਿੰਡੀ ਤੋਂ ਮੰਗਵਾਈਆਂ ਝਾਂਝਰਾਂ ਮੰਗਵਾਈਆਂ ਝਾਂਝਰਾਂ ਨੱਚ ਕੇ ਦਿਖਾ ਦੇ ਹੀਰੋਇਨ ਵਾਂਗਰਾ ਨੱਚ ਕੇ ਦਿਖਾ ਦੇ ਹੀਰੋਇਨ ਵਾਂਗਰਾ ਹਾਣੇ ਨੀ ਯਾਦ ਤੇਰੀ ਆਵੇ ਕੱਲ ਦੀ ਆਵੇ ਕੱਲ ਦੀ, ਆਵੇ ਕੱਲ ਦੀ ਹਾਣੇ ਨੀ ਯਾਦ ਤੇਰੀ ਆਵੇ ਕੱਲ ਦੀ ਆਵੇ ਕੱਲ ਦੀ, ਆਵੇ ਕੱਲ ਦੀ ਫੜੇ ਮੁੰਡਾ ਬਸ ਸੰਗਰੂਰਾਂ ਵੱਲ ਦੀ ਫੜੇ ਮੁੰਡਾ ਬਸ ਸੰਗਰੂਰਾਂ ਵੱਲ ਦੀ ਐੰਨਾ ਚਿੱਟਾ ਰੰਗ ਪਤਲੀ ਪਤੰਗ ਦਾ ਪਤਲੀ ਪਤੰਗ ਦਾ, ਪਤਲੀ ਪਤੰਗ ਦਾ ਐੰਨਾ ਚਿੱਟਾ ਰੰਗ ਪਤਲੀ ਪਤੰਗ ਦਾ ਕੋਕਾ ਕੋਲਾ ਦਿਸਦਾ ਗਲੇ ਚੋਂ ਲੰਗਦਾ ਓ ਐੰਨਾ ਚਿੱਟਾ ਰੰਗ ਪਤਲੀ ਪਤੰਗ ਦਾ ਕੋਕਾ ਕੋਲਾ ਦਿਸਦਾ ਗਲੇ ਚੋਂ ਲੰਗਦਾ ਓ ਹਾਣੇ ਨੀ ਸੋਹਣ ਹੁਸਨਾ ਦੀ ਹੱਟੀ ਏ ਹੁਸਨਾ ਦੀ ਹੱਟੀ ਏ ਤੈਨੂੰ ਦਿਲ ਦੇ ਸੰਦੂਕ ਵਿੱਚ ਰੱਖਾਂ ਜੱਟੀਏ ਦਿਲ ਦੇ ਸੰਦੂਕ ਵਿੱਚ ਰੱਖਾਂ ਜੱਟੀਏ ਓ ਹੱਟੀਆਂ ਤੇ ਵਿਕਣ ਪਤਾਸੇ ਹਾਣੇ ਨੀ ਪਤਾਸੇ ਹਾਣੇ ਨੀ, ਪਤਾਸੇ ਹਾਣੇ ਨੀ ਹੱਟੀਆਂ ਤੇ ਵਿਕਣ ਪਤਾਸੇ ਹਾਣੇ ਨੀ ਪਤਾਸੇ ਹਾਣੇ ਨੀ, ਪਤਾਸੇ ਹਾਣੇ ਸੁਰਖੀ ਬਿਨਾ ਨੇ ਕਦੇ ਹਾਸੇ ਹਾਣੇ ਸੁਰਖੀ ਬਿਨਾ ਨੇ ਕਦੇ ਹਾਸੇ ਹਾਣੇ ਬਰਫੀ ਜੇ ਬੁੱਲਾਂ ਨੂੰ ਤੂੰ ਅੱਜ ਖੋਲ ਦੇ, ਅੱਜ ਖੋਲ ਦੇ ਬੈਂਸ ਬੈਂਸ 5-7 ਵਾਰੀ ਬੋਲ ਦੇ ਓ ਰਾਵਲਪਿੰਡੀ ਤੋਂ ਮੰਗਵਾਈਆਂ ਝਾਂਝਰਾਂ ਮੰਗਵਾਈਆਂ ਝਾਂਝਰਾਂ, ਮੰਗਵਾਈਆਂ ਝਾਂਝਰਾਂ ਰਾਵਲਪਿੰਡੀ ਤੋਂ ਮੰਗਵਾਈਆਂ ਝਾਂਝਰਾਂ ਮੰਗਵਾਈਆਂ ਝਾਂਝਰਾਂ, ਮੰਗਵਾਈਆਂ ਝਾਂਝਰਾਂ ਨੱਚ ਕੇ ਦਿਖਾ ਦੇ ਹੀਰੋਇਨ ਵਾਂਗਰਾ ਮੁੱਖ ਤੇਰਾ ਸੁੱਖ ਲੱਗੇ, ਤੈਨੂੰ ਨਾ ਕੋਈ ਦੁੱਖ ਲੱਗੇ ਚੰਨ ਤਾਰਿਆਂ ਤੋਂ ਜ਼ਿਆਦਾ ਸੋਹਣਾ ਤੇਰਾ ਮੁੱਖ ਲੱਗੇ ਮੁੱਖ ਤੇਰਾ ਸੁੱਖ ਲੱਗੇ, ਤੈਨੂੰ ਨਾ ਕੋਈ ਦੁੱਖ ਲੱਗੇ ਚੰਨ ਤਾਰਿਆਂ ਤੋਂ ਜ਼ਿਆਦਾ ਸੋਹਣਾ ਤੇਰਾ ਮੁੱਖ ਲੱਗੇ ਵੇਖਾਂ ਤੇਰੇ ਵੱਲ ਜਿਵੇਂ ਚੰਨ ਨੂੰ ਚਕੋਰ ਵੇਖੇ ਜੇੜੇ ਪਾਸੇ ਵੇਖਾਂ ਤੇਰੇ ਚਿਹਰੇ ਦੇ ਪੈਂਦੇ ਭੁਲੇਖੇ ਕੋਈ ਤੈਨੂੰ ਤੋਹਫੇ ਦੇਵੇ ਇਹ ਗੱਲ ਨਾ ਜਰਾ ਰਾਵਲਪਿੰਡੀ ਤੋਂ, ਰਾਵਲਪਿੰਡੀ ਤੋਂ ਮੰਗਵਾਈਆਂ ਝਾਂਝਰਾਂ, ਮੰਗਵਾਈਆਂ ਝਾਂਝਰਾਂ ਨੱਚਦੀ ਆ ਕੁੜੀ ਹੀਰੋਇਨ ਵਾਂਗਰਾ ਰਾਵਲਪਿੰਡੀ ਤੋਂ ਮੰਗਵਾਈਆਂ ਝਾਂਝਰਾਂ

Watch Video