Pind Lyrics – Sharry Mann | Dastaar

Pind

Rating: Not rated

📝 Pind Lyrics (Romanized)

Wakhta Sirane Sade Kaisi Kadi Beh Gayi Haaye Maar Teri Saatho Saara Kujh Lutt Le Gayi Hun Nimma Kheta Aale Raah Chutt Gaye Ne Haye Bahaan Tutt Gaiya Te Praa Chhut Gaye Ne Badiyan Ne Dil Vich Gallan Keh Lain Do Mainu Thoda Chir Hor Mere Pind Rehan Lain Do Mainu Thoda Chir Hor Mere Pind Rehan Lain Do Oh Sajjan Pyare Khore Kadon Mathe Lagne Rabba Sanu Peh Gaye Kaato Ghar Saade Chhadne Yaara Deya Meleya Chon Uth Tur Chaleya Khushiyan De Khede Sanu Hun Kithe Labne Haada Mainu Khunda Utte Phir Beh Lain Do Mainu Thoda Chir Hor Mere Pind Rehn Lain Do Mainu Thoda Chir Hor Mere Pind Rehn Lain Do Haye Jina Kolon Dar Ke Si Nawa Ghar Labya Dukhan Ne Saada Palla Ethe Vi Nahin Chhadeya Kandya Ch Beh Ke Hi Gulaab Yaad Aunda Ae Maaye Sanu Ethe Vi Punjab Yaad Aunda Ae Apni Mitti Nu Jaake Mathe La Len Do Haada Mainu Phir Mere Pind Jaa Len Do Haada Mainu Phir Mere Pind Jaa Len Do

🌍 Pind Lyrics Translation in Punjabi

ਵਕਤਾ ਸਿਰਾਣੇ ਸਾਡੇ ਕੈਸੀ ਕੜੀ ਬਹਿ ਗਈ ਹਾਏ ਮਾਰ ਤੇਰੀ ਸਾਥੋਂ ਸਾਰਾ ਕੁਝ ਲੁੱਟ ਲੇ ਗਈ ਹੁਣ ਨਿੰਮਾ ਖੇਤਾ ਆਲੇ ਰਾਹ ਛੁੱਟ ਗਏ ਨੇ ਹਾਏ ਬਾਹਾਂ ਟੁੱਟ ਗਈਆ ਤੇ ਪ੍ਰਾ ਛੁੱਟ ਗਏ ਨੇ ਬੜੀਆਂ ਨੇ ਦਿਲ ਵਿੱਚ ਗੱਲਾਂ ਕਹਿ ਲੈਣ ਦੋ ਮੈਨੂੰ ਥੋੜਾ ਚਿਰ ਹੋਰ ਮੇਰੇ ਪਿੰਡ ਰਹਿਣ ਲੈਣ ਦੋ ਮੈਨੂੰ ਥੋੜਾ ਚਿਰ ਹੋਰ ਮੇਰੇ ਪਿੰਡ ਰਹਿਣ ਲੈਣ ਦੋ ਓਹ ਸੱਜਣ ਪਿਆਰੇ ਖੋਰੇ ਕਦੋਂ ਮੱਥੇ ਲੱਗਣੇ ਰੱਬਾ ਸਾਨੂੰ ਪੈ ਗਏ ਕਾਤੋ ਘਰ ਸਾਡੇ ਛੱਡਣੇ ਯਾਰਾ ਦੇਆ ਮੇਲਿਆ ਚੋਂ ਉੱਠ ਤੁਰ ਚਲੇਆ ਖੁਸ਼ੀਆਂ ਦੇ ਖੇੜੇ ਸਾਨੂੰ ਹੁਣ ਕਿੱਥੇ ਲੱਭਣੇ ਹਾਡਾ ਮੈਨੂੰ ਖੁੰਡਾ ਉੱਤੇ ਫਿਰ ਬਹਿ ਲੈਣ ਦੋ ਮੈਨੂੰ ਥੋੜਾ ਚਿਰ ਹੋਰ ਮੇਰੇ ਪਿੰਡ ਰਹਿਣ ਲੈਣ ਦੋ ਮੈਨੂੰ ਥੋੜਾ ਚਿਰ ਹੋਰ ਮੇਰੇ ਪਿੰਡ ਰਹਿਣ ਲੈਣ ਦੋ ਹਾਏ ਜਿਨਾ ਕੋਲੋਂ ਡਰ ਕੇ ਸੀ ਨਵਾਂ ਘਰ ਲੱਭਿਆ ਦੁੱਖਾਂ ਨੇ ਸਾਡਾ ਪੱਲਾ ਇੱਥੇ ਵੀ ਨਹੀਂ ਛੱਡਿਆ ਕੰਡਿਆ ਚ ਬਹਿ ਕੇ ਹੀ ਗੁਲਾਬ ਯਾਦ ਆਉਂਦਾ ਏ ਮਾਏ ਸਾਨੂੰ ਇੱਥੇ ਵੀ ਪੰਜਾਬ ਯਾਦ ਆਉਂਦਾ ਏ ਆਪਣੀ ਮਿੱਟੀ ਨੂੰ ਜਾ ਕੇ ਮੱਥੇ ਲਾ ਲੈਣ ਦੋ ਹਾਡਾ ਮੈਨੂੰ ਫਿਰ ਮੇਰੇ ਪਿੰਡ ਜਾ ਲੈਣ ਦੋ ਹਾਡਾ ਮੈਨੂੰ ਫਿਰ ਮੇਰੇ ਪਿੰਡ ਜਾ ਲੈਣ ਦੋ

Watch Video