Parkhi Na Lyrics – Rickey

Parkhi Na

Rating: Not rated

📝 Parkhi Na Lyrics (Romanized)

Hun Parkhi Na Meri Rooh Da Har Karta Tera Hun Parkhi Na Meri Jind Meri Jaan Eh Saah Tera Hun Parkhi Na Mere Sir Te Eh Nasha Tera Hun Parkhi Na Meri Jind Meri Jaan Eh Saah Tera Eh Harf Jehde Jazbaatan Di Kashti Varge Kade Tar Jande Kade Ishq Kahani Lai Behnde Mera Nagma Sun Aj Likhta Kul Adava'an Nu Mainu Rabb Disseya Jad Sekeya Main Nigahan Nu Tere Mere Vich Faasle Je Rahe Na Bas Hun Duri Sade Vich Kade Paye Na Maut Tikana Je Kabra Nu Jaana Ikko Hove Kabar Te Koi Kuch Kahe Na Tere Ch Labbeya Ni Koi Nafa Bas Hoya Ishq Mein Reha Puga Sari Meri Umar Main Tera Raha Koi Mainu Aisi Suna De Saza Hun Parkhi Na Meri Zind Da Har Ek Chaah Tera Hun Parkhi Na Tere Vall Nu Janda Raah Mera Hun Parkhi Na Mere Sir Te Eh Nasha Tera Hun Parkhi Na Meri Jind Meri Jaan Eh Saah Tera Jism Ch Jism Tu Mere Racha Ke Mainu Tu Baahan Ch Teri Panah De Rakha Main Tainu Bacha Ke Bacha Ke Sare Jahan Ton Tainu Luka Ke Bulle Hawa De Jo Bulle Hawa De Tere Te Mere Ae Ban Ge Gawah Ne Mere Khayal Na Hone Tabah Ne Tenu Pata Ne Ya Mainu Pata Ne Tere Mere Vich Faasle Je Rahe Na Bas Hun Duri Sade Vich Kade Paye Na Maut Tikana Je Kabra Nu Jaana Ikko Hove Kabar Te Koi Kuch Kahe Na Tere Ch Labbeya Na Koi Nafa Bas Hoya Ishq Mein Reha Puga Sari Meri Umar Main Tera Raha Koi Mainu Aisi Suna De Saza Hun Parkhi Na Meri Zind Da Har Ek Chaah Tera Hun Parkhi Na Tere Vall Nu Janda Raah Mera Hun Parkhi Na Mere Sir Te Eh Nasha Tera Hun Parkhi Na Meri Jind Meri Jaan Eh Saah Tera Hun Parkhi Na Meri Rooh Da Har Karta Tera Hun Parkhi Na Meri Jind Meri Jaan Eh Saah Tera Hun Parkhi Na Mere Sir Te Eh Nasha Tera Hun Parkhi Na Meri Jind Meri Jaan Eh Saah Tera

🌍 Parkhi Na Lyrics Translation in Punjabi

ਹੁਣ ਪਰਖੀ ਨਾ ਮੇਰੀ ਰੂਹ ਦਾ ਹਰ ਕਰਤਾ ਤੇਰਾ ਹੁਣ ਪਰਖੀ ਨਾ ਮੇਰੀ ਜਿੰਦ ਮੇਰੀ ਜਾਨ ਏ ਸਾਹ ਤੇਰਾ ਹੁਣ ਪਰਖੀ ਨਾ ਮੇਰੇ ਸਿਰ ਤੇ ਏ ਨਸ਼ਾ ਤੇਰਾ ਹੁਣ ਪਰਖੀ ਨਾ ਮੇਰੀ ਜਿੰਦ ਮੇਰੀ ਜਾਨ ਏ ਸਾਹ ਤੇਰਾ ਏ ਹਰਫ਼ ਜਿਹੜੇ ਜਜ਼ਬਾਤਾਂ ਦੀ ਕਸ਼ਤੀ ਵਰਗੇ ਕਦੇ ਤਰ ਜਾਂਦੇ ਕਦੇ ਇਸ਼ਕ ਕਹਾਣੀ ਲਈ ਬਹਿੰਦੇ ਮੇਰਾ ਨਗਮਾ ਸੁਣ ਅੱਜ ਲਿਖਤਾ ਕੁਲ ਅਦਾਵਾਂ ਨੂੰ ਮੈਨੂੰ ਰੱਬ ਦਿਸੇਆ ਜਦ ਸੇਕਿਆ ਮੈਂ ਨਿਗਾਹਾਂ ਨੂੰ ਤੇਰੇ ਮੇਰੇ ਵਿਚ ਫਾਸਲੇ ਜੇ ਰਹੇ ਨਾ ਬਸ ਹੁਣ ਦੂਰੀ ਸਾਡੇ ਵਿਚ ਕਦੇ ਪਏ ਨਾ ਮੌਤ ਟਿਕਾਣਾ ਜੇ ਕਬਰਾਂ ਨੂੰ ਜਾਣਾ ਇੱਕੋ ਹੋਵੇ ਕਬਰ ਤੇ ਕੋਈ ਕੁਝ ਕਹੇ ਨਾ ਤੇਰੇ ਚ ਲੱਭਿਆ ਨੀ ਕੋਈ ਨਫ਼ਾ ਬਸ ਹੋਇਆ ਇਸ਼ਕ ਮੈਂ ਰਹਿਆ ਪੁਗਾ ਸਾਰੀ ਮੇਰੀ ਉਮਰ ਮੈਂ ਤੇਰਾ ਰਿਹਾ ਕੋਈ ਮੈਨੂੰ ਐਸੀ ਸੁਣਾ ਦੇ ਸਜ਼ਾ ਹੁਣ ਪਰਖੀ ਨਾ ਮੇਰੀ ਜ਼ਿੰਦ ਦਾ ਹਰ ਇੱਕ ਚਾਹ ਤੇਰਾ ਹੁਣ ਪਰਖੀ ਨਾ ਤੇਰੇ ਵੱਲ ਨੂੰ ਜਾਂਦਾ ਰਾਹ ਮੇਰਾ ਹੁਣ ਪਰਖੀ ਨਾ ਮੇਰੇ ਸਿਰ ਤੇ ਏ ਨਸ਼ਾ ਤੇਰਾ ਹੁਣ ਪਰਖੀ ਨਾ ਮੇਰੀ ਜਿੰਦ ਮੇਰੀ ਜਾਨ ਏ ਸਾਹ ਤੇਰਾ ਜਿਸਮ ਚ ਜਿਸਮ ਤੂੰ ਮੇਰੇ ਰਚਾ ਕੇ ਮੈਨੂੰ ਤੂੰ ਬਾਹਾਂ ਚ ਤੇਰੀ ਪਨਾਹ ਦੇ ਰੱਖਾ ਮੈਂ ਤੈਨੂੰ ਬਚਾ ਕੇ ਬਚਾ ਕੇ ਸਾਰੇ ਜਹਾਨ ਤੋਂ ਤੈਨੂੰ ਲੁਕਾ ਕੇ ਬੁੱਲੇ ਹਵਾ ਦੇ ਜੋ ਬੁੱਲੇ ਹਵਾ ਦੇ ਤੇਰੇ ਤੇ ਮੇਰੇ ਏ ਬਣ ਗਏ ਗਵਾਹ ਨੇ ਮੇਰੇ ਖ਼ਿਆਲ ਨਾ ਹੋਣ ਤਬਾਹ ਨੇ ਤੈਨੂੰ ਪਤਾ ਨੇ ਜਾਂ ਮੈਨੂੰ ਪਤਾ ਨੇ ਤੇਰੇ ਮੇਰੇ ਵਿਚ ਫਾਸਲੇ ਜੇ ਰਹੇ ਨਾ ਬਸ ਹੁਣ ਦੂਰੀ ਸਾਡੇ ਵਿਚ ਕਦੇ ਪਏ ਨਾ ਮੌਤ ਟਿਕਾਣਾ ਜੇ ਕਬਰਾਂ ਨੂੰ ਜਾਣਾ ਇੱਕੋ ਹੋਵੇ ਕਬਰ ਤੇ ਕੋਈ ਕੁਝ ਕਹੇ ਨਾ ਤੇਰੇ ਚ ਲੱਭਿਆ ਨਾ ਕੋਈ ਨਫ਼ਾ ਬਸ ਹੋਇਆ ਇਸ਼ਕ ਮੈਂ ਰਹਿਆ ਪੁਗਾ ਸਾਰੀ ਮੇਰੀ ਉਮਰ ਮੈਂ ਤੇਰਾ ਰਿਹਾ ਕੋਈ ਮੈਨੂੰ ਐਸੀ ਸੁਣਾ ਦੇ ਸਜ਼ਾ ਹੁਣ ਪਰਖੀ ਨਾ ਮੇਰੀ ਜ਼ਿੰਦ ਦਾ ਹਰ ਇੱਕ ਚਾਹ ਤੇਰਾ ਹੁਣ ਪਰਖੀ ਨਾ ਤੇਰੇ ਵੱਲ ਨੂੰ ਜਾਂਦਾ ਰਾਹ ਮੇਰਾ ਹੁਣ ਪਰਖੀ ਨਾ ਮੇਰੇ ਸਿਰ ਤੇ ਏ ਨਸ਼ਾ ਤੇਰਾ ਹੁਣ ਪਰਖੀ ਨਾ ਮੇਰੀ ਜਿੰਦ ਮੇਰੀ ਜਾਨ ਏ ਸਾਹ ਤੇਰਾ ਹੁਣ ਪਰਖੀ ਨਾ ਮੇਰੀ ਰੂਹ ਦਾ ਹਰ ਕਰਤਾ ਤੇਰਾ ਹੁਣ ਪਰਖੀ ਨਾ ਮੇਰੀ ਜਿੰਦ ਮੇਰੀ ਜਾਨ ਏ ਸਾਹ ਤੇਰਾ ਹੁਣ ਪਰਖੀ ਨਾ ਮੇਰੇ ਸਿਰ ਤੇ ਏ ਨਸ਼ਾ ਤੇਰਾ ਹੁਣ ਪਰਖੀ ਨਾ ਮੇਰੀ ਜਿੰਦ ਮੇਰੀ ਜਾਨ ਏ ਸਾਹ ਤੇਰਾ

Watch Video