Ishq e Pak Song Lyrics – Mankirt Aulakh

Ishq e Pak

Rating: Not rated

📝 Ishq e Pak Lyrics (Romanized)

Tu Chadd’de Te Main Lehnde Ton Dohein London Padan Nu Aaye Aan Tu Apna Apna Lagda Ae Mulk Ta Channa Paraye Aa Main Suneya Pind Taan Tera Ve Border De Naal Lagda Ae Main Chehra Dakk Ke Rakhdi Aan Kinni Sohni Pagg Tu Bann’da Ae Main Padha Namaz Tu Jaap Kare Dohein Dharman Layi Zaroori Ae Assi Dohein Kinni Kol Khade Pher Vi Kinni Duri Ae Dohein Kinni Kaul Khade Pher Vi Kinni Duri Ae Tenu Dekh Dekh Din Chadd’da Ve Dil Tere Te Hi Marda Ve Main Deekan Teri Deed Nu Hunn Pora Vi Na Sarda Ve Chann Nu Takk Ke Baataan Pauni Aan Tera Naam Laike Main Taan Jiyoni Aan Ikk Nakk Banwala Thode Layi Je Thoddi Jee Hazuri Ae Assi Dohein Kinni Kol Khade Pher Vi Kinni Doori Ay Dohein Kinni Kol Khade Pher Vi Kinni Doori Ay Eh Farak Kyun Peya Lakeeran Da Main Andar-Andari Tadfaan Ni Teri Akh Vi Kuj-Kuj Kehndi Ae Ishq Shayad Ik Tarfa Ni Mainu Sakhiyaan Puchdiya Khush Ae Kyun Lage Ishqe Da Rang Chhaya Ae Main Ajkal Sunna Uddariyan Ve Jo Geet Satinder Gaya Ae Tenu Vekh Ke Dil Vich Thand Paindi Feeling Kinni Gudi Ae Assi Ishq De Hi Raahi Aan Te Ikko Sadda Hai Rabb Ve Saddi Jodi Vi Mashhoor Hou Jive Boota Singh Te Zainab Ve Tere Layi Rangiyan Saariyan Ve Chunniyan Teri Pagg De Naal Sab Match Hundiyan Grewala Tere Darshan Ve Akhan Layi Bahot Zaroori Ae Assi Dohein Kini Kol Khade Pher Vi Kini Doori Ae Dohein Kini Kol Khade Pher Vi Kini Doori Ae Assi Dohe Kini Kol Khade Pher Vi Kini Doori Ae

🌍 Ishq e Pak Lyrics Translation in Punjabi

ਤੂੰ ਛੱਡ ਦੇ ਤੇ ਮੈਂ ਲਹਿੰਦੇ ਤੋਂ ਦੋਹੇਂ ਲੰਡਨ ਪੜਨ ਨੂੰ ਆਏ ਆਂ ਤੂੰ ਆਪਣਾ ਆਪਣਾ ਲੱਗਦਾ ਏ ਮੁਲਕ ਤਾਂ ਚੰਨਾ ਪਰਾਏ ਆ ਮੈਂ ਸੁਣਿਆ ਪਿੰਡ ਤਾਂ ਤੇਰਾ ਵੇ ਬਾਰਡਰ ਦੇ ਨਾਲ ਲੱਗਦਾ ਏ ਮੈਂ ਚਿਹਰਾ ਡੱਕ ਕੇ ਰੱਖਦੀ ਆਂ ਕਿੰਨੀ ਸੋਹਣੀ ਪੱਗ ਤੂੰ ਬੰਨਦਾ ਏ ਮੈਂ ਪੜ੍ਹਾ ਨਮਾਜ਼ ਤੂੰ ਜਾਪ ਕਰੇ ਦੋਹੇਂ ਧਰਮਾਂ ਲਈ ਜ਼ਰੂਰੀ ਏ ਅਸੀਂ ਦੋਹੇਂ ਕਿੰਨੀ ਕੋਲ ਖੜੇ ਫੇਰ ਵੀ ਕਿੰਨੀ ਦੂਰੀ ਏ ਦੋਹੇਂ ਕਿੰਨੀ ਕੋਲ ਖੜੇ ਫੇਰ ਵੀ ਕਿੰਨੀ ਦੂਰੀ ਏ ਤੈਨੂੰ ਦੇਖ ਦੇਖ ਦਿਨ ਚੜ੍ਹਦਾ ਵੇ ਦਿਲ ਤੇਰੇ ਤੇ ਹੀ ਮਰਦਾ ਵੇ ਮੈਂ ਡੀਕਾਂ ਤੇਰੀ ਦੀਦ ਨੂੰ ਹੁਣ ਪੂਰਾ ਵੀ ਨਾ ਸਰਦਾ ਵੇ ਚੰਨ ਨੂੰ ਤੱਕ ਕੇ ਬਾਤਾਂ ਪਾਉਣੀ ਆਂ ਤੇਰਾ ਨਾਮ ਲੈ ਕੇ ਮੈਂ ਤਾਂ ਜੀਉਣੀ ਆਂ ਇੱਕ ਨੱਕ ਬਣਵਾਲਾ ਥੋਡੇ ਲਈ ਜੇ ਥੋਡੀ ਜੀ ਹਜ਼ੂਰੀ ਏ ਅਸੀਂ ਦੋਹੇਂ ਕਿੰਨੀ ਕੋਲ ਖੜੇ ਫੇਰ ਵੀ ਕਿੰਨੀ ਦੂਰੀ ਏ ਦੋਹੇਂ ਕਿੰਨੀ ਕੋਲ ਖੜੇ ਫੇਰ ਵੀ ਕਿੰਨੀ ਦੂਰੀ ਏ ਏ ਫਰਕ ਕਿਉਂ ਪਿਆ ਲਕੀਰਾਂ ਦਾ ਮੈਂ ਅੰਦਰ ਅੰਦਰ ਹੀ ਤੜਫਾਂ ਨੀ ਤੇਰੀ ਅੱਖ ਵੀ ਕੁਝ ਕੁਝ ਕਹਿੰਦੀ ਏ ਇਸ਼ਕ ਸ਼ਾਇਦ ਇਕ ਤਰਫਾ ਨੀ ਮੈਨੂੰ ਸੱਖੀਆਂ ਪੁੱਛਦੀਆਂ ਖੁਸ਼ ਏ ਕਿਉਂ ਲੱਗੇ ਇਸ਼ਕ ਦਾ ਰੰਗ ਛਾਇਆ ਏ ਮੈਂ ਅੱਜਕੱਲ੍ਹ ਸੁਣਾਂ ਉਡਾਰੀਆਂ ਵੇ ਜੋ ਗੀਤ ਸਤਿੰਦਰ ਗਾਇਆ ਏ ਤੈਨੂੰ ਵੇਖ ਕੇ ਦਿਲ ਵਿਚ ਠੰਡ ਪੈਂਦੀ ਫੀਲਿੰਗ ਕਿੰਨੀ ਗੁੱਡੀ ਏ ਅਸੀਂ ਇਸ਼ਕ ਦੇ ਹੀ ਰਾਹੀ ਆਂ ਤੇ ਇੱਕੋ ਸਾਡਾ ਹੈ ਰੱਬ ਵੇ ਸਾਡੀ ਜੋੜੀ ਵੀ ਮਸ਼ਹੂਰ ਹੋਵੇ ਜਿਵੇਂ ਬੂਟਾ ਸਿੰਘ ਤੇ ਜ਼ੈਨਬ ਵੇ ਤੇਰੇ ਲਈ ਰੰਗੀਆਂ ਸਾਰੀਆਂ ਵੇ ਚੁੰਨੀਆਂ ਤੇਰੀ ਪੱਗ ਦੇ ਨਾਲ ਸਭ ਮੈਚ ਹੁੰਦੀਆਂ ਗਰੇਵਾਲਾ ਤੇਰੇ ਦਰਸ਼ਨ ਵੇ ਅੱਖਾਂ ਲਈ ਬਹੁਤ ਜ਼ਰੂਰੀ ਏ ਅਸੀਂ ਦੋਹੇਂ ਕਿੰਨੀ ਕੋਲ ਖੜੇ ਫੇਰ ਵੀ ਕਿੰਨੀ ਦੂਰੀ ਏ ਦੋਹੇਂ ਕਿੰਨੀ ਕੋਲ ਖੜੇ ਫੇਰ ਵੀ ਕਿੰਨੀ ਦੂਰੀ ਏ ਅਸੀਂ ਦੋਹੇਂ ਕਿੰਨੀ ਕੋਲ ਖੜੇ ਫੇਰ ਵੀ ਕਿੰਨੀ ਦੂਰੀ ਏ

Watch Video