📝 Gall Lyrics (Romanized)

It's JayB! Ni Gall Vasso Bahar Ho Gayi Akh Kashni Ne Luttiya Sukoon Ni, Jihnu Phire Rooh Labhdi Billo, Ohi Aan Ni, Ohi Aan Ni Tu Ni Gall Vasso Bahar Ho Gayi Akh Kashni Ne Luttiya Sukoon Ni, Jihnu Phire Rooh Labhdi Billo, Ohi Aan Ni, Ohi Aan Ni Tu Ni Gall Vasso Bahar Ho Gayi Ni Gall Vasso Bahar Ho Gayi Akh Kashni Ne Luttiya Sukoon Ni, Jihnu Phire Rooh Labhdi Billo, Ohi Aan Ni, Ohi Aan Ni Tu Ni Gall Vasso Bahar Ho Gayi Tere Nain-Nain Kujh Kehn-Kehn Tu Sundi Na Mutiyare Ni Mai Apne Aap Ch Khush Jiha Firda Khayali Mehal Bana Ke Ni Saade Aakhi Mantar Paindi Na Tu Kaisa Paya Jaal Kude Ni Naal Hi Lai Gayi Chain-Vain Ajj Challda Duja Saal Kude Behaal Kude Tere Vajon Firda Naal Je Tu Rabb Kol Mere Kidhar Nu Tur Challe Oh Ni Dil Dein Boohe Khol Mere Thoddi Aale Til Da Ni Jaadu Kithe Lagge Ni Sare Paase Disdi Aan Tu Ni Gall Vasso Bahar Ho Gayi Akh Kashni Ne Lutteya Sukoon Ni, Jihnu Phire Rooh Labhdi Billo, Ohi Aan Ni, Ohi Aan Ni Tu Ni Gall Vasson Bahar Ho Gayi Ni Gall Vasson Bahar Ho Gayi Akh Kashni Ne Luttiya Sukoon Ni, Jihnu Phire Rooh Labhdi Billo, Ohi Aan Ni, Ohi Aan Ni Tu Ni Gall Vasson Bahar Ho Gayi

🌍 Gall Lyrics Translation in Punjabi

ਇਟਸ ਜੇਬ! ਨੀ ਗੱਲ ਵੱਸੋਂ ਬਾਹਰ ਹੋ ਗਈ ਅੱਖ ਕਸ਼ਨੀ ਨੇ ਲੁੱਟਿਆ ਸਕੂਨ ਨੀ, ਜਿਹਨੂੰ ਫਿਰੇ ਰੂਹ ਲੱਭਦੀ ਬਿੱਲੋ, ਓਹੀ ਆਂ ਨੀ, ਓਹੀ ਆਂ ਨੀ ਤੂੰ ਨੀ ਗੱਲ ਵੱਸੋਂ ਬਾਹਰ ਹੋ ਗਈ ਅੱਖ ਕਸ਼ਨੀ ਨੇ ਲੁੱਟਿਆ ਸਕੂਨ ਨੀ, ਜਿਹਨੂੰ ਫਿਰੇ ਰੂਹ ਲੱਭਦੀ ਬਿੱਲੋ, ਓਹੀ ਆਂ ਨੀ, ਓਹੀ ਆਂ ਨੀ ਤੂੰ ਨੀ ਗੱਲ ਵੱਸੋਂ ਬਾਹਰ ਹੋ ਗਈ ਨੀ ਗੱਲ ਵੱਸੋਂ ਬਾਹਰ ਹੋ ਗਈ ਅੱਖ ਕਸ਼ਨੀ ਨੇ ਲੁੱਟਿਆ ਸਕੂਨ ਨੀ, ਜਿਹਨੂੰ ਫਿਰੇ ਰੂਹ ਲੱਭਦੀ ਬਿੱਲੋ, ਓਹੀ ਆਂ ਨੀ, ਓਹੀ ਆਂ ਨੀ ਤੂੰ ਨੀ ਗੱਲ ਵੱਸੋਂ ਬਾਹਰ ਹੋ ਗਈ ਤੇਰੇ ਨੈਣ-ਨੈਣ ਕੁਝ ਕਹਿਣ-ਕਹਿਣ ਤੂੰ ਸੁਣਦੀ ਨਾ ਮੁਟਿਆਰੇ ਨੀ ਮੈਂ ਆਪਣੇ ਆਪ 'ਚ ਖੁਸ਼ ਜਿਹਾ ਫਿਰਦਾ ਖਿਆਲੀ ਮਹਿਲ ਬਣਾ ਕੇ ਨੀ ਸਾਡੇ ਆਖੀ ਮੰਤਰ ਪੈਂਦੀ ਨਾ ਤੂੰ ਕੈਸਾ ਪਾਇਆ ਜਾਲ ਕੁੜੇ ਨੀ ਨਾਲ ਹੀ ਲੈ ਗਈ ਚੈਨ-ਵੈਨ ਅੱਜ ਚੱਲਦਾ ਦੂਜਾ ਸਾਲ ਕੁੜੇ ਬੇਹਾਲ ਕੁੜੇ ਤੇਰੇ ਵਜੋਂ ਫਿਰਦਾ ਨਾਲ ਜੇ ਤੂੰ ਰੱਬ ਕੋਲ ਮੇਰੇ ਕਿਧਰ ਨੂੰ ਤੁਰ ਚੱਲੇ ਓਹ ਨੀ ਦਿਲ ਦੇਂ ਬੂਹੇ ਖੋਲ ਮੇਰੇ ਠੋਡੀ ਆਲੇ ਤਿਲ ਦਾ ਨੀ ਜਾਦੂ ਕਿੱਥੇ ਲੱਗੇ ਨੀ ਸਾਰੇ ਪਾਸੇ ਦਿਸਦੀ ਆਂ ਤੂੰ ਨੀ ਗੱਲ ਵੱਸੋਂ ਬਾਹਰ ਹੋ ਗਈ ਅੱਖ ਕਸ਼ਨੀ ਨੇ ਲੁੱਟਿਆ ਸਕੂਨ ਨੀ, ਜਿਹਨੂੰ ਫਿਰੇ ਰੂਹ ਲੱਭਦੀ ਬਿੱਲੋ, ਓਹੀ ਆਂ ਨੀ, ਓਹੀ ਆਂ ਨੀ ਤੂੰ ਨੀ ਗੱਲ ਵੱਸੋਂ ਬਾਹਰ ਹੋ ਗਈ ਨੀ ਗੱਲ ਵੱਸੋਂ ਬਾਹਰ ਹੋ ਗਈ ਅੱਖ ਕਸ਼ਨੀ ਨੇ ਲੁੱਟਿਆ ਸਕੂਨ ਨੀ, ਜਿਹਨੂੰ ਫਿਰੇ ਰੂਹ ਲੱਭਦੀ ਬਿੱਲੋ, ਓਹੀ ਆਂ ਨੀ, ਓਹੀ ਆਂ ਨੀ ਤੂੰ ਨੀ ਗੱਲ ਵੱਸੋਂ ਬਾਹਰ ਹੋ ਗਈ

Watch Video