Tai Nu Keh Rakh Hun Bidkaan Na
Tu Vi Mainu Mari Maai Jhidkaan Na
Dekh Ke Munde Nu Haan Ghar Ho Gayi
Tu Vi Ohde Kehndi Si Umar Ho Gayi
Ni Pichhe Pai Gaya
Naal Khe Gaya
Kaule Beh Gaya Koi
Ni Maaye Dil Le Gaya
Le Gaya Le Gaya Koi
Ni Maye Dil Le Gaya
Dil Le Gaya Dil Le Gaya Koi
Ni Maye Dil Le Gaya
Le Gaya Le Gaya Koi
Ni Maaye Dil Le Gaya
Dil Le Gaya Dil Le Gaya Koi
Main Akadan Vi Kar Gayian
Hun Har Gayian Ni Seh Gaya Koi
Ni Maaye Dil Le Gaya
Le Gaya Le Gaya Koi
Ni Maaye Dil Le Gaya
Dil Le Gaya Dil Le Gaya Koi
(Koi)
Labda Pyaar Kehnda Phonean Cho Ni Main
Haan Aashiqan Veliyaan Dona Cho Ni Main
Jinni Rehgi Tere Naal Batauni Aakhda
Haan Time pass Karu Kehnda Ohna Cho Ni Main
Hogi Haan Meri
Tu Hai Jaan Meri
Mainu Keh Gaya Koi
Ni Maaye Dil Le Gaya
Dil Le Gaya Dil Le Gaya Koi
Main Akadan Vi Kar Gayian
Hun Har Gayian Ni Seh Gaya Koi
Ni Maye Dil Le Gaya
Dil Le Gaya Dil Le Gaya Koyi
Sir Utte Kehnda Chunni Rakheya Karo Haan
Pehla Vi Si Aur Oh Shareef Kargya Ahaan
Maa-Peya Ne Kehnda Bada Sonna Paaliya
Janda Janda Thaudi Vi Tareef Kargya
Agli Vaari Main Oh Kardya Na
Karni Ni Gall Kehnda Padhan Na
Metho Hun Honi Nahio Deek Lagda
Bhabhi Nu Dikhata Kehndi Thik Lagda
Kehnda Naan Dassi
Bas Naal Rakhi De Seh Gaya Koi
Ni Maaye Dil Le Gaya
Dil Le Gaya Dil Le Gaya Koyi
Main Akadan Vi Kar Gayian
Hun Har Gayian
Ni Seh Gaya Koi Seh Gaya Koyi
Oh Dekh Mera Mukh Janda Khil
Kabhi Ankh Talon
Dil Mera Dil Mera Le Gaya Koi
Kehnda Tere Utte Dil Aa Still Mera
Aida Keh Ke Dil Mera Dil Mera Le Gaya Koi
Oh Dekh Mera Mukh Janda Khil
Kabhi Ankh Talon
Dil Mera Dil Mera Le Gaya Koi
Kehnda Tere Utte Dil Aa Still Mera
Aida Kehke Dil Mera Dil Mera Le Gaya Koi
Aida Kehke Dil Mera Dil Mera
Lai Gaya Koi
ਤਾਈਂ ਨੂ ਕੇਹ ਰੱਖ ਹੂੰ ਬਿਦਕਾਂ ਨਾ
ਤੂੰ ਵੀ ਮੈਨੂੰ ਮਾਰੀ ਮਾਈ ਝਿਡਕਾਂ ਨਾ
ਦੇਖ ਕੇ ਮੁੰਡੇ ਨੂੰ ਹਾਂ ਘਰ ਹੋ ਗਈ
ਤੂੰ ਵੀ ਓਹਦੇ ਕਹਿੰਦੀ ਸੀ ਉਮਰ ਹੋ ਗਈ
ਨੀ ਪਿੱਛੇ ਪੈ ਗਿਆ
ਨਾਲ ਖੇ ਗਿਆ
ਕੌਲੇ ਬੈਹ ਗਿਆ ਕੋਈ
ਨੀ ਮਾਏ ਦਿਲ ਲੈ ਗਿਆ
ਲੈ ਗਿਆ ਲੈ ਗਿਆ ਕੋਈ
ਨੀ ਮਾਏ ਦਿਲ ਲੈ ਗਿਆ
ਦਿਲ ਲੈ ਗਿਆ ਦਿਲ ਲੈ ਗਿਆ ਕੋਈ
ਨੀ ਮਾਏ ਦਿਲ ਲੈ ਗਿਆ
ਲੈ ਗਿਆ ਲੈ ਗਿਆ ਕੋਈ
ਨੀ ਮਾਏ ਦਿਲ ਲੈ ਗਿਆ
ਦਿਲ ਲੈ ਗਿਆ ਦਿਲ ਲੈ ਗਿਆ ਕੋਈ
ਮੈਂ ਅਕੜਾਂ ਵੀ ਕਰ ਗਈਆਂ
ਹੁਣ ਹਾਰ ਗਈਆਂ ਨੀ ਸਹ ਗਿਆ ਕੋਈ
ਨੀ ਮਾਏ ਦਿਲ ਲੈ ਗਿਆ
ਲੈ ਗਿਆ ਲੈ ਗਿਆ ਕੋਈ
ਨੀ ਮਾਏ ਦਿਲ ਲੈ ਗਿਆ
ਦਿਲ ਲੈ ਗਿਆ ਦਿਲ ਲੈ ਗਿਆ ਕੋਈ
(ਕੋਈ)
ਲੱਭਦਾ ਪਿਆਰ ਕਹਿੰਦਾ ਫੋਨਾਂ ਚੋਂ ਨਹੀਂ ਮੈਂ
ਹਾਂ ਆਸ਼ਿਕਾਂ ਵੇਲੀਆਂ ਡੋਨਾਂ ਚੋਂ ਨਹੀਂ ਮੈਂ
ਜਿੰਨੀ ਰਹਿਣੀ ਤੇਰੇ ਨਾਲ ਬਤਾਉਣੀ ਆਖਦਾ
ਹਾਂ ਟਾਈਮ ਪਾਸ ਕਰੂ ਕਹਿੰਦਾ ਉਹਨਾਂ ਚੋਂ ਨਹੀਂ ਮੈਂ
ਹੋ ਗਈ ਹਾਂ ਮੇਰੀ
ਤੂੰ ਹੈ ਜਾਨ ਮੇਰੀ
ਮੈਨੂੰ ਕਹਿ ਗਿਆ ਕੋਈ
ਨੀ ਮਾਏ ਦਿਲ ਲੈ ਗਿਆ
ਦਿਲ ਲੈ ਗਿਆ ਦਿਲ ਲੈ ਗਿਆ ਕੋਈ
ਮੈਂ ਅਕੜਾਂ ਵੀ ਕਰ ਗਈਆਂ
ਹੁਣ ਹਾਰ ਗਈਆਂ ਨੀ ਸਹ ਗਿਆ ਕੋਈ
ਨੀ ਮਾਏ ਦਿਲ ਲੈ ਗਿਆ
ਦਿਲ ਲੈ ਗਿਆ ਦਿਲ ਲੈ ਗਿਆ ਕੋਈ
ਸਿਰ ਉੱਤੇ ਕਹਿੰਦਾ ਚੁੰਨੀ ਰੱਖਿਆ ਕਰੋ ਹਾਂ
ਪਹਿਲਾਂ ਵੀ ਸੀ, ਹੁਣ ਉਹ ਸ਼ਰੀਫ ਕਰ ਗਿਆ ਆਂ
ਮਾਂ-ਪਿਉ ਨੇ ਕਹਿੰਦਾ ਬੜਾ ਸੋਹਣਾ ਪਾਲਿਆ
ਜਾਂਦਾ ਜਾਂਦਾ ਥੋੜੀ ਵੀ ਤਾਰੀਫ਼ ਕਰ ਗਿਆ
ਅਗਲੀ ਵਾਰੀ ਮੈਂ ਓਹ ਕਰਦਿਆਂ ਨਾ
ਕਰਣੀ ਨਹੀਂ ਗੱਲ ਕਹਿੰਦਾ ਪੜ੍ਹਣ ਨਾ
ਮੈਂਥੋਂ ਹੁਣ ਹੋਣੀ ਨਹੀਂ ਢੀਕ ਲੱਗਦਾ
ਭਾਬੀ ਨੂੰ ਦਿਖਾਤਾ ਕਹਿੰਦੀ ਠੀਕ ਲੱਗਦਾ
ਕਹਿੰਦਾ ਨਾ ਦੱਸੀ
ਬਸ ਨਾਲ ਰੱਖੀ ਦੇ ਸਹ ਗਿਆ ਕੋਈ
ਨੀ ਮਾਏ ਦਿਲ ਲੈ ਗਿਆ
ਦਿਲ ਲੈ ਗਿਆ ਦਿਲ ਲੈ ਗਿਆ ਕੋਈ
ਮੈਂ ਅਕੜਾਂ ਵੀ ਕਰ ਗਈਆਂ
ਹੁਣ ਹਾਰ ਗਈਆਂ
ਨੀ ਸਹ ਗਿਆ ਕੋਈ ਸਹ ਗਿਆ ਕੋਈ
ਓਹ ਦੇਖ ਮੇਰਾ ਮੁਖ ਜਾਂਦਾ ਖਿਲ
ਕਦੇ ਅੱਖ ਥੱਲੋਂ
ਦਿਲ ਮੇਰਾ ਦਿਲ ਮੇਰਾ ਲੈ ਗਿਆ ਕੋਈ
ਕਹਿੰਦਾ ਤੇਰੇ ਉੱਤੇ ਦਿਲ ਆ ਸਟਿੱਲ ਮੇਰਾ
ਐਦਾਂ ਕਹਿ ਕੇ ਦਿਲ ਮੇਰਾ ਦਿਲ ਮੇਰਾ ਲੈ ਗਿਆ ਕੋਈ
ਓਹ ਦੇਖ ਮੇਰਾ ਮੁਖ ਜਾਂਦਾ ਖਿਲ
ਕਦੇ ਅੱਖ ਥੱਲੋਂ
ਦਿਲ ਮੇਰਾ ਦਿਲ ਮੇਰਾ ਲੈ ਗਿਆ ਕੋਈ
ਕਹਿੰਦਾ ਤੇਰੇ ਉੱਤੇ ਦਿਲ ਆ ਸਟਿੱਲ ਮੇਰਾ
ਐਦਾਂ ਕਹਿ ਕੇ ਦਿਲ ਮੇਰਾ ਦਿਲ ਮੇਰਾ ਲੈ ਗਿਆ ਕੋਈ
ਐਦਾਂ ਕਹਿ ਕੇ ਦਿਲ ਮੇਰਾ ਦਿਲ ਮੇਰਾ
ਲੈ ਗਿਆ ਕੋਈ
FAQs about song "Boyfriend"
Who are the singers of the song "Boyfriend"?
Karan Aujla are the singers of the song "Boyfriend".
Which album features the song "Boyfriend"?
P-POP CULTURE are the albums featuring the song "Boyfriend".
Who wrote the lyrics for the song "Boyfriend"?
Karan Aujla wrote the lyrics for the song "Boyfriend".
Who composed the music for the song "Boyfriend"?
Ikky composed the music for the song "Boyfriend".
Which music label released the song "Boyfriend"?
Karan Aujla released the song "Boyfriend".