Balenci
Balenci Lyrics (Romanized)
Hawa Pind Lawa
Modde Utte Khesi
Java Shehar Dekh
Pairan Ch Balenci
Pinda Dhakdi Drip Aa
Pricey
Hai Ni Mitran Kol Sheh
Kehdi Dass Billo Aisi
Hawa Pind Lawa
Modde Utte Khesi
Java Shehar Dekh
Pairan Ch Balenci
Pinda Dhakdi Drip Aa
Pricey
Hai Ni Mitran Kol Sheh
Kehdi Dass Billo Aisi
Poora Legendary Shit Aa
Defender’an Rakhi Aa
Pind Nukri Rakhi Aa
Ferarri Bendr’an Rakhi Aa
Chal Hath Aali Rakhi
Mere Back Te Na Boli
Ni Main Tunn Ke Katidaan Layi Aa
Chamber’an Rakhi Aa
Bannha Satt Metre Aali
Full Voile Di Kudey
Gal Mere Naa' Kari Je
Kari Pahal Di Kudey
Panna Adia Kivein Main
Puchhin Landuan Kolon
Puchhin Billboard Thook Aa
Majhail Di Kudey Ni (Yeah)
Kamba Ched Davaan
Uttraan Maidan 'Ch Jadon Vi
Khaavaan Hak Di Kamayi
Saale Dasde Aa Lobhi
Kade Sochia Ni Enna
Ki Aye Sochde Ne Loki (No)
Kitti Att Likhi Thodi
Munde Kehn Mainu Kobe
Kitti Att Likhi Thodi
Munde Kehn Mainu Kobe
Kitti Att Likhi Thodi
Mainu
Hawa Pind Lawa
Modde Utte Khesi
Jawa Shehar Dekh
Pairan Ch Balenci
Pinda Dhakdi Drip Aa
Pricey
Hai Ni Mitran Kol Sheh
Kehdi Dass Billo Aisi
Chaini Heereyan Di Kahdi
Nirra Sangal Aa Paiya
Nawa Chakkeya Beretta
Side Bag Ch Fasaya
Aithe Kutteya De Naalo
Zyada Wafadaari Chale
Tattoo Hood Aala Billo
Taaja Peeth Te Chhapaya
Munde Feeling’an Ne Lainde
Vadde Studio Ch Ja
Aithe Closetan Ch Banger Ne
Chhad'de Bana
Hunde Bhajke Ne Sign
Enna Label’an De Naa
Taan Hi Takkar Da Saada
Koi Labhda Ae Na (No)
Munde Battle’an Karaun
Aithey Rap Di Aa Shaami
Aunde Chadhke Rakane
Laata Mardi Jawani
Agg Mic Utte Laa Da
Kehra Verse Je Gaa Da
Gaana 'Thalda Tabaahi
Jivein Aundi Aa Tsunami
(Aundi Aa Tsunami
Gaana 'Thalda Tabaahi)
Hawa Pind Lawa
Modde Utte Khesi
Jawan Shehar Dekh
Pairan Ch Balenci
Pinda Dhakdi Drip Aa
Pricey
Hai Nahi Mitran Kol Sheh
Kehdi Dass Billo Aisi
Hai Nahi Mitran Kol Sheh
Kehdi Dass Billo Aisi
Balenci Lyrics Translation in Gurmukhi
ਹਵਾ ਪਿੰਡ ਲਵਾ
ਮੋਢੇ ਉੱਤੇ ਖੇਸੀ
ਜਾਵਾ ਸ਼ਹਿਰ ਵੇਖ
ਪੈਰਾਂ ਚ ਬੈਲੇਂਸੀ
ਪਿੰਡਾਂ ਢਕਦੀ ਡ੍ਰਿਪ ਆ
ਪ੍ਰਾਈਸੀ
ਹੈ ਨੀ ਮਿਤਰਾਂ ਕੋਲ ਸ਼ੈਹ
ਕਿਹਦੀ ਦੱਸ ਬਿੱਲੋ ਐਸੀ
ਹਵਾ ਪਿੰਡ ਲਵਾ
ਮੋਢੇ ਉੱਤੇ ਖੇਸੀ
ਜਾਵਾ ਸ਼ਹਿਰ ਵੇਖ
ਪੈਰਾਂ ਚ ਬੈਲੇਂਸੀ
ਪਿੰਡਾਂ ਢਕਦੀ ਡ੍ਰਿਪ ਆ
ਪ੍ਰਾਈਸੀ
ਹੈ ਨੀ ਮਿਤਰਾਂ ਕੋਲ ਸ਼ੈਹ
ਕਿਹਦੀ ਦੱਸ ਬਿੱਲੋ ਐਸੀ
ਪੂਰਾ ਲੈਜੈਂਡਰੀ ਸ਼ਿਟ ਆ
ਡਿਫੈਂਡਰਾਂ ਰੱਖੀ ਆ
ਪਿੰਡ ਨੁਕਰੀ ਰੱਖੀ ਆ
ਫਰਾਰੀ ਬੈਂਡਰਾਂ ਰੱਖੀ ਆ
ਚਲ ਹੱਥ ਆਲੀ ਰੱਖੀ
ਮੇਰੇ ਬੈਕ ਤੇ ਨਾ ਬੋਲੀ
ਨੀ ਮੈਂ ਟੁੰਨ ਕੇ ਕਟੀਦਾਂ ਲਈ ਆ
ਚੈਂਬਰਾਂ ਰੱਖੀ ਆ
ਬੰਨ੍ਹਾਂ ਸੱਤ ਮੀਟਰ ਆਲੀ
ਫੁੱਲ ਵਾਇਲ ਦੀ ਕੁੜੀਏ
ਗੱਲ ਮੇਰੇ ਨਾ ਕਰੀ ਜੇ
ਕਰੀ ਪਹਿਲ ਦੀ ਕੁੜੀਏ
ਪੰਨਾ ਆਦੀਆਂ ਕਿਵੇਂ ਮੈਂ
ਪੁੱਛਾਂ ਲੰਡੂਆਂ ਕੋਲੋਂ
ਪੁੱਛਾਂ ਬਿਲਬੋਰਡ ਥੂਕ ਆ
ਮਝੈਲ ਦੀ ਕੁੜੀਏ ਨੀ (Yeah)
ਕੰਬਾ ਚੇਦ ਦਵਾਂ
ਉੱਤਰਾਂ ਮੈਦਾਨ ‘ਚ ਜਦੋਂ ਵੀ
ਖਾਵਾਂ ਹੱਕ ਦੀ ਕਮਾਈ
ਸਾਲੇ ਦੱਸਦੇ ਆ ਲੋਭੀ
ਕਦੇ ਸੋਚਿਆ ਨੀ ਐਨਾ
ਕੀ ਐ ਸੋਚਦੇ ਨੇ ਲੋਕੀ (No)
ਕਿੱਟੀ ਐੱਟ ਲਿਖੀ ਥੋੜੀ
ਮੁੰਡੇ ਕਹਿੰ ਮੈਨੂੰ ਕੋਬੀ
ਕਿੱਟੀ ਐੱਟ ਲਿਖੀ ਥੋੜੀ
ਮੁੰਡੇ ਕਹਿੰ ਮੈਨੂੰ ਕੋਬੀ
ਕਿੱਟੀ ਐੱਟ ਲਿਖੀ ਥੋੜੀ
ਮੈਨੂੰ
ਹਵਾ ਪਿੰਡ ਲਵਾ
ਮੋਢੇ ਉੱਤੇ ਖੇਸੀ
ਜਾਵਾਂ ਸ਼ਹਿਰ ਵੇਖ
ਪੈਰਾਂ ਚ ਬੈਲੇਂਸੀ
ਪਿੰਡਾਂ ਢਕਦੀ ਡ੍ਰਿਪ ਆ
ਪ੍ਰਾਈਸੀ
ਹੈ ਨੀ ਮਿਤਰਾਂ ਕੋਲ ਸ਼ੈਹ
ਕਿਹਦੀ ਦੱਸ ਬਿੱਲੋ ਐਸੀ
ਚੇਨੀ ਹੀਰਿਆਂ ਦੀ ਕਹਿੜੀ
ਨਿੱਕੀ ਸੰਗਲ ਆ ਪਈਆ
ਨਵਾਂ ਚੱਕਿਆ ਬੇਰੇਟਾ
ਸਾਈਡ ਬੈਗ ‘ਚ ਫਸਾਇਆ
ਇੱਥੇ ਕੁੱਤਿਆਂ ਦੇ ਨਾਲੋਂ
ਜ਼ਿਆਦਾ ਵਫ਼ਾਦਾਰੀ ਚਲੇ
ਟੈਟੂ ਹੁੱਡ ਆਲਾ ਬਿੱਲੋ
ਤਾਜਾ ਪੀਠ ਤੇ ਛਪਾਇਆ
ਮੁੰਡੇ ਫੀਲਿੰਗਾਂ ਨੇ ਲੈਂਦੇ
ਵੱਡੇ ਸਟੂਡੀਓ ਚ ਜਾ
ਇੱਥੇ ਕਲੋਜ਼ਟਾਂ ਚ ਬੈਂਗਰ ਨੇ
ਛੱਡ ਦੇ ਬਣਾ
ਹੁੰਦੇ ਭੱਜਕੇ ਨੇ ਸਾਇਨ
ਐਨਾ ਲੇਬਲਾਂ ਦੇ ਨਾਲ
ਤਾਂ ਹੀ ਟੱਕਰ ਦਾ ਸਾਡਾ
ਕੋਈ ਲੱਭਦਾ ਐ ਨਾ (No)
ਮੁੰਡੇ ਬੈਟਲਾਂ ਕਰਾਉਣ
ਇੱਥੇ ਰੈਪ ਦੀ ਆ ਸ਼ਾਮੀ
ਆਉਂਦੇ ਚੜ੍ਹਕੇ ਰੱਖਣੇ
ਲਾਤਾ ਮਾਰਦੀ ਜਵਾਨੀ
ਅੱਗ ਮਾਇਕ ਉੱਤੇ ਲਾ ਦਾ
ਕਿਹੜਾ ਵਰਸ ਜੇ ਗਾ ਦਾ
ਗਾਣਾ ਠੱਲਦਾ ਤਬਾਹੀ
ਜਿਵੇਂ ਆਉਂਦੀ ਆ ਸੁਨਾਮੀ
(ਆਉਂਦੀ ਆ ਸੁਨਾਮੀ
ਗਾਣਾ ਠੱਲਦਾ ਤਬਾਹੀ)
ਹਵਾ ਪਿੰਡ ਲਵਾ
ਮੋਢੇ ਉੱਤੇ ਖੇਸੀ
ਜਵਾਂ ਸ਼ਹਿਰ ਵੇਖ
ਪੈਰਾਂ ਚ ਬੈਲੇਂਸੀ
ਪਿੰਡਾਂ ਢਕਦੀ ਡ੍ਰਿਪ ਆ
ਪ੍ਰਾਈਸੀ
ਹੈ ਨਹੀਂ ਮਿਤਰਾਂ ਕੋਲ ਸ਼ੈਹ
ਕਿਹਦੀ ਦੱਸ ਬਿੱਲੋ ਐਸੀ
ਹੈ ਨਹੀਂ ਮਿਤਰਾਂ ਕੋਲ ਸ਼ੈਹ
ਕਿਹਦੀ ਦੱਸ ਬਿੱਲੋ ਐਸੀ