CEO Lyrics – Cheema Y

CEO

Rating: Not rated

📝 CEO Lyrics (Romanized)

GurSidhu Music! Jail 'Ch Mulazam Karave Pooni Pagg Nu Tinn Time Baani Chete Kari Jayiye Rab Nu Dinde Aa Supariyan New Zealand 'O Meriyan Shooter'an Nu Paise Paun Tod Tod Beriyan Dardi Kyun Aa Ikko Fire Naal Ni Banda Dooji Joon Wich Paa Dunga Hath Vich Sarkaran, Diggi Vich Talwaran Jadon Dil Karuga Ghuma Dunga Hath Vich Sarkaran, Diggi Vich Talwaran Jadon Dil Karuga Ghuma Dunga.. Jinna Sohniye Saveray Surrey Sohna Laggna Raatin Tainu Ohna Hee Darauna Laggna Ni, Mai Young Mafia Te Utto Millionaire Aan Kamm Container'an 'Ch Maal Ladhna Chhoti Gall Na Kari Tu Kde Paiseyan Vali Note Lv Vichon Kadd Ke Uda Dunga Hath Vich Sarkaran, Diggi Vich Talwaran Jadon Dil Karuga Ghuma Dunga Hath Vich Sarkaran, Diggi Vich Talwaran Jadon Dil Karuga Ghuma Dunga.. Moti Khayi Di Aa Afeem Lagge City Na Zameen Tere Shehar Nu Colony Nawi Katt Dinne Aan Thoda Method Slow Keeta Mitti 'Chon Grow Jada Doongiyan Vi Taviyan Na Patt Dinne Aan Jeh Tu Har Rooftop To View Vekkhne Yaari Mere Nal Lala Main Vikkha Dunga Hath Vich Sarkaran, Diggi Vich Talwaran Jadon Dil Karuga Ghuma Dunga Hath Vich Sarkaran, Diggi Vich Talwaran Jadon Dil Karuga Ghuma Dunga Let's Go!

🌍 CEO Lyrics Translation in Gurmukhi

ਗੁਰਸਿੱਧੂ ਮਿਊਜ਼ਿਕ! ਜੇਲ 'ਚ ਮੁਲਾਜ਼ਮ ਕਰਾਵੇ ਪੂਣੀ ਪੱਗ ਨੂੰ ਤਿੰਨ ਟਾਈਮ ਬਾਣੀ ਚੇਤੇ ਕਰੀ ਜਾਈਏ ਰੱਬ ਨੂੰ ਦਿੰਦੇ ਆ ਸੁਪਾਰੀਆਂ ਨਿਊਜ਼ੀਲੈਂਡ 'ਓ ਮੇਰੀਆਂ ਸ਼ੂਟਰਾਂ ਨੂੰ ਪੈਸੇ ਪਾਉਣ ਤੋੜ ਤੋੜ ਬੇਰੀਆਂ ਡਰਦੀ ਕਿਉਂ ਆ ਇਕੋ ਫਾਇਰ ਨਾਲ ਨੀ ਬੰਦਾ ਦੂਜੀ ਜੂਨ ਵਿਚ ਪਾ ਦੂੰਗਾ ਹੱਥ ਵਿਚ ਸਰਕਾਰਾਂ, ਡਿੱਗੀ ਵਿਚ ਤਲਵਾਰਾਂ ਜਦੋਂ ਦਿਲ ਕਰੂਗਾ ਘੁਮਾ ਦੂੰਗਾ ਹੱਥ ਵਿਚ ਸਰਕਾਰਾਂ, ਡਿੱਗੀ ਵਿਚ ਤਲਵਾਰਾਂ ਜਦੋਂ ਦਿਲ ਕਰੂਗਾ ਘੁਮਾ ਦੂੰਗਾ.. ਜਿੰਨਾ ਸੋਹਣੀਏ ਸਵੇਰੇ ਸਰੀ ਸੋਹਣਾ ਲੱਗਣਾ ਰਾਤੀਂ ਤੈਨੂੰ ਓਨਾ ਹੀ ਡਰਾਉਣਾ ਲੱਗਣਾ ਨੀ, ਮੈਂ ਯੰਗ ਮਾਫੀਆ ਤੇ ਉੱਤੋਂ ਮਿਲੀਅਨੇਅਰ ਆਂ ਕੰਮ ਕੰਟੇਨਰਾਂ 'ਚ ਮਾਲ ਲੱਧਣਾ ਛੋਟੀ ਗੱਲ ਨਾ ਕਰੀ ਤੂੰ ਕਦੇ ਪੈਸਿਆਂ ਵਾਲੀ ਨੋਟ ਐਲਵੀ ਵਿਚੋਂ ਕੱਢ ਕੇ ਉਡਾ ਦੂੰਗਾ ਹੱਥ ਵਿਚ ਸਰਕਾਰਾਂ, ਡਿੱਗੀ ਵਿਚ ਤਲਵਾਰਾਂ ਜਦੋਂ ਦਿਲ ਕਰੂਗਾ ਘੁਮਾ ਦੂੰਗਾ ਹੱਥ ਵਿਚ ਸਰਕਾਰਾਂ, ਡਿੱਗੀ ਵਿਚ ਤਲਵਾਰਾਂ ਜਦੋਂ ਦਿਲ ਕਰੂਗਾ ਘੁਮਾ ਦੂੰਗਾ.. ਮੋਟੀ ਖਾਈ ਦੀ ਆ ਅਫੀਮ ਲੱਗੇ ਸਿਟੀ ਨਾ ਜ਼ਮੀਨ ਤੇਰੇ ਸ਼ਹਿਰ ਨੂੰ ਕਲੋਨੀ ਨਵੀਂ ਕੱਟ ਦਿੰਨੇ ਆਂ ਥੋੜਾ ਮੈਥਡ ਸਲੋ ਕੀਤਾ ਮਿੱਟੀ 'ਚੋਂ ਗਰੋ ਜ਼ਿਆਦਾ ਡੂੰਘੀਆਂ ਵੀ ਤਵੀਆਂ ਨਾ ਪੱਟ ਦਿੰਨੇ ਆਂ ਜੇਹ ਤੂੰ ਹਰ ਰੂਫਟਾਪ ਤੋਂ ਵਿਊ ਵੇਖਣੇ ਯਾਰੀ ਮੇਰੇ ਨਾਲ ਲਾ ਲਾ ਮੈਂ ਵਿਖਾ ਦੂੰਗਾ ਹੱਥ ਵਿਚ ਸਰਕਾਰਾਂ, ਡਿੱਗੀ ਵਿਚ ਤਲਵਾਰਾਂ ਜਦੋਂ ਦਿਲ ਕਰੂਗਾ ਘੁਮਾ ਦੂੰਗਾ ਹੱਥ ਵਿਚ ਸਰਕਾਰਾਂ, ਡਿੱਗੀ ਵਿਚ ਤਲਵਾਰਾਂ ਜਦੋਂ ਦਿਲ ਕਰੂਗਾ ਘੁਮਾ ਦੂੰਗਾ ਲੈਟਸ ਗੋ!

Watch Video