Parkhi Na
Parkhi Na Lyrics (Romanized)
Hun Parkhi Na Meri Rooh Da Har Karta Tera
Hun Parkhi Na Meri Jind Meri Jaan Eh Saah Tera
Hun Parkhi Na Mere Sir Te Eh Nasha Tera
Hun Parkhi Na Meri Jind Meri Jaan Eh Saah Tera
Eh Harf Jehde Jazbaatan Di Kashti Varge
Kade Tar Jande Kade Ishq Kahani Lai Behnde
Mera Nagma Sun Aj Likhta Kul Adava'an Nu
Mainu Rabb Disseya Jad Sekeya Main Nigahan Nu
Tere Mere Vich Faasle Je Rahe Na
Bas Hun Duri Sade Vich Kade Paye Na
Maut Tikana Je Kabra Nu Jaana
Ikko Hove Kabar Te Koi Kuch Kahe Na
Tere Ch Labbeya Ni Koi Nafa
Bas Hoya Ishq Mein Reha Puga
Sari Meri Umar Main Tera Raha
Koi Mainu Aisi Suna De Saza
Hun Parkhi Na Meri Zind Da Har Ek Chaah Tera
Hun Parkhi Na Tere Vall Nu Janda Raah Mera
Hun Parkhi Na Mere Sir Te Eh Nasha Tera
Hun Parkhi Na Meri Jind Meri Jaan Eh Saah Tera
Jism Ch Jism Tu Mere Racha Ke
Mainu Tu Baahan Ch Teri Panah De
Rakha Main Tainu Bacha Ke Bacha Ke
Sare Jahan Ton Tainu Luka Ke
Bulle Hawa De Jo Bulle Hawa De
Tere Te Mere Ae Ban Ge Gawah Ne
Mere Khayal Na Hone Tabah Ne
Tenu Pata Ne Ya Mainu Pata Ne
Tere Mere Vich Faasle Je Rahe Na
Bas Hun Duri Sade Vich Kade Paye Na
Maut Tikana Je Kabra Nu Jaana
Ikko Hove Kabar Te Koi Kuch Kahe Na
Tere Ch Labbeya Na Koi Nafa
Bas Hoya Ishq Mein Reha Puga
Sari Meri Umar Main Tera Raha
Koi Mainu Aisi Suna De Saza
Hun Parkhi Na Meri Zind Da Har Ek Chaah Tera
Hun Parkhi Na Tere Vall Nu Janda Raah Mera
Hun Parkhi Na Mere Sir Te Eh Nasha Tera
Hun Parkhi Na Meri Jind Meri Jaan Eh Saah Tera
Hun Parkhi Na Meri Rooh Da Har Karta Tera
Hun Parkhi Na Meri Jind Meri Jaan Eh Saah Tera
Hun Parkhi Na Mere Sir Te Eh Nasha Tera
Hun Parkhi Na Meri Jind Meri Jaan Eh Saah Tera
Parkhi Na Lyrics Translation in Punjabi
ਹੁਣ ਪਰਖੀ ਨਾ ਮੇਰੀ ਰੂਹ ਦਾ ਹਰ ਕਰਤਾ ਤੇਰਾ
ਹੁਣ ਪਰਖੀ ਨਾ ਮੇਰੀ ਜਿੰਦ ਮੇਰੀ ਜਾਨ ਏ ਸਾਹ ਤੇਰਾ
ਹੁਣ ਪਰਖੀ ਨਾ ਮੇਰੇ ਸਿਰ ਤੇ ਏ ਨਸ਼ਾ ਤੇਰਾ
ਹੁਣ ਪਰਖੀ ਨਾ ਮੇਰੀ ਜਿੰਦ ਮੇਰੀ ਜਾਨ ਏ ਸਾਹ ਤੇਰਾ
ਏ ਹਰਫ਼ ਜਿਹੜੇ ਜਜ਼ਬਾਤਾਂ ਦੀ ਕਸ਼ਤੀ ਵਰਗੇ
ਕਦੇ ਤਰ ਜਾਂਦੇ ਕਦੇ ਇਸ਼ਕ ਕਹਾਣੀ ਲਈ ਬਹਿੰਦੇ
ਮੇਰਾ ਨਗਮਾ ਸੁਣ ਅੱਜ ਲਿਖਤਾ ਕੁਲ ਅਦਾਵਾਂ ਨੂੰ
ਮੈਨੂੰ ਰੱਬ ਦਿਸੇਆ ਜਦ ਸੇਕਿਆ ਮੈਂ ਨਿਗਾਹਾਂ ਨੂੰ
ਤੇਰੇ ਮੇਰੇ ਵਿਚ ਫਾਸਲੇ ਜੇ ਰਹੇ ਨਾ
ਬਸ ਹੁਣ ਦੂਰੀ ਸਾਡੇ ਵਿਚ ਕਦੇ ਪਏ ਨਾ
ਮੌਤ ਟਿਕਾਣਾ ਜੇ ਕਬਰਾਂ ਨੂੰ ਜਾਣਾ
ਇੱਕੋ ਹੋਵੇ ਕਬਰ ਤੇ ਕੋਈ ਕੁਝ ਕਹੇ ਨਾ
ਤੇਰੇ ਚ ਲੱਭਿਆ ਨੀ ਕੋਈ ਨਫ਼ਾ
ਬਸ ਹੋਇਆ ਇਸ਼ਕ ਮੈਂ ਰਹਿਆ ਪੁਗਾ
ਸਾਰੀ ਮੇਰੀ ਉਮਰ ਮੈਂ ਤੇਰਾ ਰਿਹਾ
ਕੋਈ ਮੈਨੂੰ ਐਸੀ ਸੁਣਾ ਦੇ ਸਜ਼ਾ
ਹੁਣ ਪਰਖੀ ਨਾ ਮੇਰੀ ਜ਼ਿੰਦ ਦਾ ਹਰ ਇੱਕ ਚਾਹ ਤੇਰਾ
ਹੁਣ ਪਰਖੀ ਨਾ ਤੇਰੇ ਵੱਲ ਨੂੰ ਜਾਂਦਾ ਰਾਹ ਮੇਰਾ
ਹੁਣ ਪਰਖੀ ਨਾ ਮੇਰੇ ਸਿਰ ਤੇ ਏ ਨਸ਼ਾ ਤੇਰਾ
ਹੁਣ ਪਰਖੀ ਨਾ ਮੇਰੀ ਜਿੰਦ ਮੇਰੀ ਜਾਨ ਏ ਸਾਹ ਤੇਰਾ
ਜਿਸਮ ਚ ਜਿਸਮ ਤੂੰ ਮੇਰੇ ਰਚਾ ਕੇ
ਮੈਨੂੰ ਤੂੰ ਬਾਹਾਂ ਚ ਤੇਰੀ ਪਨਾਹ ਦੇ
ਰੱਖਾ ਮੈਂ ਤੈਨੂੰ ਬਚਾ ਕੇ ਬਚਾ ਕੇ
ਸਾਰੇ ਜਹਾਨ ਤੋਂ ਤੈਨੂੰ ਲੁਕਾ ਕੇ
ਬੁੱਲੇ ਹਵਾ ਦੇ ਜੋ ਬੁੱਲੇ ਹਵਾ ਦੇ
ਤੇਰੇ ਤੇ ਮੇਰੇ ਏ ਬਣ ਗਏ ਗਵਾਹ ਨੇ
ਮੇਰੇ ਖ਼ਿਆਲ ਨਾ ਹੋਣ ਤਬਾਹ ਨੇ
ਤੈਨੂੰ ਪਤਾ ਨੇ ਜਾਂ ਮੈਨੂੰ ਪਤਾ ਨੇ
ਤੇਰੇ ਮੇਰੇ ਵਿਚ ਫਾਸਲੇ ਜੇ ਰਹੇ ਨਾ
ਬਸ ਹੁਣ ਦੂਰੀ ਸਾਡੇ ਵਿਚ ਕਦੇ ਪਏ ਨਾ
ਮੌਤ ਟਿਕਾਣਾ ਜੇ ਕਬਰਾਂ ਨੂੰ ਜਾਣਾ
ਇੱਕੋ ਹੋਵੇ ਕਬਰ ਤੇ ਕੋਈ ਕੁਝ ਕਹੇ ਨਾ
ਤੇਰੇ ਚ ਲੱਭਿਆ ਨਾ ਕੋਈ ਨਫ਼ਾ