📝 Sanu Sariyan Visar Gaiyan Lyrics (Romanized)

Baddlan Chon Digde Hanju Akh Meri Phir Vi Royi Na Badlan Chon Digde Hanju Akh Meri Phir Vi Royi Na Aisi Preet La Lai Rabba Jaisi Hor Kade Hoi Na Tere Jaan To Main Baad Ek Din Soyi Na Poora Shehar Begaana Aithe Mera Koi Na Phir Preet Kise De Naal Kade Hoi Na Zamana Jalim Ta Vi Roi Na Sare Rang Vekh Lai Hu Koi Dar Nahi Jiyondi Rahu Aashiqui Eh Kade Na Marni Chahe Turdi Rava Milna Ve Kar Ni Koi Na Aithe Dil Diya Das Da Sanu Sariyan Visar Gayiyan Raahvan Ve Kede Pase Jaiye Sajna Sanu Sariyan Visar Gaiyan Raahvan Ve Kede Pase Jaiye Sajna Tere Jaan Ton Main Baad Ek Din Soyi Na Poora Shehar Begana Aithe Mera Koi Na Phir Preet Kise De Naal Kade Hoyi Na Zamana Jalim Tavi Royi Na Sare Rang Vekh Le Hun Koi Dar Nahi Jiyondi Rahu Aashiqui Eh Kade Na Marni Chahe Turdi Ravaan Milna Ve Kar Ni Koi Na Aithe Dil Diya Das Da Sanu Sariyan Visar Gaiyan Raahvan Ve Kehde Pasey Jaiye Sajna Sanu Sariyan Visar Gaiyan Raahvan Ve Kehde Pasey Jaiye Sajana

🌍 Sanu Sariyan Visar Gaiyan Lyrics Translation in Punjabi

ਬੱਦਲਾਂ ਚੋਂ ਡਿੱਗਦੇ ਹੰਝੂ ਅੱਖ ਮੇਰੀ ਫਿਰ ਵੀ ਰੋਈ ਨਾ ਬੱਦਲਾਂ ਚੋਂ ਡਿੱਗਦੇ ਹੰਝੂ ਅੱਖ ਮੇਰੀ ਫਿਰ ਵੀ ਰੋਈ ਨਾ ਐਸੀ ਪ੍ਰੀਤ ਲਾ ਲਈ ਰੱਬਾ ਜੈਸੀ ਹੋਰ ਕਦੇ ਹੋਈ ਨਾ ਤੇਰੇ ਜਾਣ ਤੋਂ ਮੈਂ ਬਾਅਦ ਇਕ ਦਿਨ ਸੋਈ ਨਾ ਪੂਰਾ ਸ਼ਹਿਰ ਬੇਗਾਨਾ ਇੱਥੇ ਮੇਰਾ ਕੋਈ ਨਾ ਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ ਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ ਸਾਰੇ ਰੰਗ ਵੇਖ ਲਈ ਹੁਣ ਕੋਈ ਡਰ ਨਹੀਂ ਜੀਉਂਦੀ ਰਹੂਂ ਆਸ਼ਿਕੀ ਇਹ ਕਦੇ ਨਾ ਮਰਣੀ ਚਾਹੇ ਤੁਰਦੀ ਰਵਾਂ ਮਿਲਣਾ ਵੇ ਕਰਨੀ ਕੋਈ ਨਾ ਇੱਥੇ ਦਿਲ ਦੀਆਂ ਦੱਸਦਾ ਸਾਨੂੰ ਸਾਰੀਆਂ ਵਿਸਰ ਗਈਆਂ ਰਾਹਾਂ ਵੇ ਕੇੜੇ ਪਾਸੇ ਜਾਈਏ ਸੱਜਣਾ ਸਾਨੂੰ ਸਾਰੀਆਂ ਵਿਸਰ ਗਈਆਂ ਰਾਹਾਂ ਵੇ ਕੇੜੇ ਪਾਸੇ ਜਾਈਏ ਸੱਜਣਾ ਤੇਰੇ ਜਾਣ ਤੋਂ ਮੈਂ ਬਾਅਦ ਇਕ ਦਿਨ ਸੋਈ ਨਾ ਪੂਰਾ ਸ਼ਹਿਰ ਬੇਗਾਨਾ ਇੱਥੇ ਮੇਰਾ ਕੋਈ ਨਾ ਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ ਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ ਸਾਰੇ ਰੰਗ ਵੇਖ ਲਈ ਹੁਣ ਕੋਈ ਡਰ ਨਹੀਂ ਜੀਉਂਦੀ ਰਹੂਂ ਆਸ਼ਿਕੀ ਇਹ ਕਦੇ ਨਾ ਮਰਣੀ ਚਾਹੇ ਤੁਰਦੀ ਰਵਾਂ ਮਿਲਣਾ ਵੇ ਕਰਨੀ ਕੋਈ ਨਾ ਇੱਥੇ ਦਿਲ ਦੀਆਂ ਦੱਸਦਾ ਸਾਨੂੰ ਸਾਰੀਆਂ ਵਿਸਰ ਗਈਆਂ ਰਾਹਾਂ ਵੇ ਕੇੜੇ ਪਾਸੇ ਜਾਈਏ ਸੱਜਣਾ ਸਾਨੂੰ ਸਾਰੀਆਂ ਵਿਸਰ ਗਈਆਂ ਰਾਹਾਂ ਵੇ ਕੇੜੇ ਪਾਸੇ ਜਾਈਏ ਸੱਜਣਾ

Watch Video