Thinking of You Lyrics – AP Dhillon

Thinking of You

Rating: Not rated

📝 Thinking of You Lyrics (Romanized)

Socha Tere Bare Baitha Pani De Kinare Maithon Mila Door Tu Ae Tavi Khaba Vich Kol Pani Diya Challa Vicho Lokan Diya Gallan Vicho Sunda Na Kuj Sunde Ne Tere Bol Tere Bina Eh Duniya Adhuri Meri Tu Mile Talash Hundi Poori Meri Amber De Taareya Kolo Joh Milda Sareya Kolo Puchda Main Pata Tera Ki Ae Majboori Meri Bhulda Na Mainu Jo Dekheya Si Tainu Tu Na Mile Te Hojana Aa Main Yaadan Na Khafa Kida Samjhawan Main Dil To Tainu Chahva Jeen Di Bas Meri Tuhi Ae Vajah Socha Tere Bare Baitha Pani De Kinare Maithon Mila Door Tu Ae Tavi Khaba Vich Kol Pani Diya Challa Vicho Lokan Diya Gallan Vicho Sunda Na Kuj Sunde Ne Tere Bol Socha Tere Bare Baitha Pani De Kinare Maithon Mila Door Tu Ae Tavi Khaba Vich Kol Pani Diya Challa Vicho Lokan Diya Gallan Vicho Sunda Na Kuj Sunde Ne Tere Bol Banja Main Raahi Tere Raah Je Mile Tere Raaste Jeena Te Marna Vi Qabool Je Hove Tere Vaaste Daulat Ae Tu Ki Main Karna Kamaiyaan Nu Tu Eh Zaroori Jiven Dhupp Parchhaiyan Nu Tu Imtihan Ae Pyar Di Padhaiyan Nu Mauqa Ta De Sanu Ishq Sipahiyan Nu Aake Kite Mil Mere Change Hon Din Iss Bikhre Je Dil Nu Vi Mil Je Sukoon Tera Hona Ik Passe Duniya Khona Ik Passe Tainu Main Chouna Mera Ehi Aa Junoon Socha Tere Bare Baitha Pani De Kinare Maithon Mila Door Tu Ae Tavi Khaba Vich Kol Pani Diya Challa Vicho Lokan Diya Gallan Vicho Sunda Na Kuj Sunde Ne Tere Bol Socha Tere Bare Baitha Pani De Kinare Maithon Mila Door Tu Ae Tavi Khaba Vich Kol Pani Diya Chhalla Vicho Lokan Diya Gallan Vicho Sunda Na Kuj Sunde Ne Tere Bol

🌍 Thinking of You Lyrics Translation in Punjabi

ਸੋਚਾ ਤੇਰੇ ਬਾਰੇ ਬੈਠਾ ਪਾਣੀ ਦੇ ਕੰਨਾਰੇ ਮੈਥੋਂ ਮਿਲਾ ਦੂਰ ਤੂੰ ਏ ਤਵੀ ਖਾਬਾ ਵਿੱਚ ਕੋਲ ਪਾਣੀ ਦੀਆਂ ਛੱਲਾਂ ਵਿਚੋਂ ਲੋਕਾਂ ਦੀਆਂ ਗੱਲਾਂ ਵਿਚੋਂ ਸੁੰਦਾ ਨਾ ਕੁਝ ਸੁੰਦੇ ਨੇ ਤੇਰੇ ਬੋਲ ਤੇਰੇ ਬਿਨਾਂ ਇਹ ਦੁਨੀਆ ਅਧੂਰੀ ਮੇਰੀ ਤੂੰ ਮਿਲੇ ਤਲਾਸ਼ ਹੁੰਦੀ ਪੂਰੀ ਮੇਰੀ ਅੰਬਰ ਦੇ ਤਾਰੇਆਂ ਕੋਲੋ ਜੋ ਮਿਲਦਾ ਸਾਰਿਆਂ ਕੋਲੋ ਪੁੱਛਦਾ ਮੈਂ ਪਤਾ ਤੇਰਾ ਕੀ ਏ ਮਜਬੂਰੀ ਮੇਰੀ ਭੁੱਲਦਾ ਨਾ ਮੈਨੂੰ ਜੋ ਦੇਖਿਆ ਸੀ ਤੈਨੂੰ ਤੂੰ ਨਾ ਮਿਲੇ ਤੇ ਹੋਜਾਣਾ ਆ ਮੈਂ ਯਾਦਾਂ ਨਾ ਖਫਾ ਕਿਦਾਂ ਸਮਝਾਵਾਂ ਮੈਂ ਦਿਲ ਤੋਂ ਤੈਨੂੰ ਚਾਹਵਾ ਜੀਣ ਦੀ ਬਸ ਮੇਰੀ ਤੂੰ ਹੀ ਏ ਵਜ੍ਹਾ ਸੋਚਾ ਤੇਰੇ ਬਾਰੇ ਬੈਠਾ ਪਾਣੀ ਦੇ ਕੰਨਾਰੇ ਮੈਥੋਂ ਮਿਲਾ ਦੂਰ ਤੂੰ ਏ ਤਵੀ ਖਾਬਾ ਵਿੱਚ ਕੋਲ ਪਾਣੀ ਦੀਆਂ ਛੱਲਾਂ ਵਿਚੋਂ ਲੋਕਾਂ ਦੀਆਂ ਗੱਲਾਂ ਵਿਚੋਂ ਸੁੰਦਾ ਨਾ ਕੁਝ ਸੁੰਦੇ ਨੇ ਤੇਰੇ ਬੋਲ ਸੋਚਾ ਤੇਰੇ ਬਾਰੇ ਬੈਠਾ ਪਾਣੀ ਦੇ ਕੰਨਾਰੇ ਮੈਥੋਂ ਮਿਲਾ ਦੂਰ ਤੂੰ ਏ ਤਵੀ ਖਾਬਾ ਵਿੱਚ ਕੋਲ ਪਾਣੀ ਦੀਆਂ ਛੱਲਾਂ ਵਿਚੋਂ ਲੋਕਾਂ ਦੀਆਂ ਗੱਲਾਂ ਵਿਚੋਂ ਸੁੰਦਾ ਨਾ ਕੁਝ ਸੁੰਦੇ ਨੇ ਤੇਰੇ ਬੋਲ ਬਣਜਾ ਮੈਂ ਰਾਹੀ ਤੇਰੇ ਰਾਹ ਜੇ ਮਿਲੇ ਤੇਰੇ ਰਾਸਤੇ ਜੀਣਾ ਤੇ ਮਰਨਾ ਵੀ ਕਬੂਲ ਜੇ ਹੋਵੇ ਤੇਰੇ ਵਾਸਤੇ ਦੌਲਤ ਏ ਤੂੰ ਕੀ ਮੈਂ ਕਰਨਾ ਕਮਾਈਆਂ ਨੂੰ ਤੂੰ ਏ ਜ਼ਰੂਰੀ ਜਿਵੇਂ ਧੁੱਪ ਪਰਛਾਈਆਂ ਨੂੰ ਤੂੰ ਇਮਤਿਹਾਨ ਏ ਪਿਆਰ ਦੀ ਪੜ੍ਹਾਈਆਂ ਨੂੰ ਮੌਕਾ ਤਾਂ ਦੇ ਸਾਨੂੰ ਇਸ਼ਕ ਸਿਪਾਹੀਆਂ ਨੂੰ ਆਕੇ ਕਿਤੇ ਮਿਲ ਮੇਰੇ ਚੰਗੇ ਹੋਣ ਦਿਨ ਇਸ ਬਿਖਰੇ ਜੇ ਦਿਲ ਨੂੰ ਵੀ ਮਿਲ ਜੇ ਸੁਕੂਨ ਤੇਰਾ ਹੋਣਾ ਇਕ ਪਾਸੇ ਦੁਨੀਆ ਖੋਣਾ ਇਕ ਪਾਸੇ ਤੈਨੂੰ ਮੈਂ ਛੂੰਣਾ ਮੇਰਾ ਏਹੀ ਆ ਜੁਨੂਨ ਸੋਚਾ ਤੇਰੇ ਬਾਰੇ ਬੈਠਾ ਪਾਣੀ ਦੇ ਕੰਨਾਰੇ ਮੈਥੋਂ ਮਿਲਾ ਦੂਰ ਤੂੰ ਏ ਤਵੀ ਖਾਬਾ ਵਿੱਚ ਕੋਲ ਪਾਣੀ ਦੀਆਂ ਛੱਲਾਂ ਵਿਚੋਂ ਲੋਕਾਂ ਦੀਆਂ ਗੱਲਾਂ ਵਿਚੋਂ ਸੁੰਦਾ ਨਾ ਕੁਝ ਸੁੰਦੇ ਨੇ ਤੇਰੇ ਬੋਲ ਸੋਚਾ ਤੇਰੇ ਬਾਰੇ ਬੈਠਾ ਪਾਣੀ ਦੇ ਕੰਨਾਰੇ ਮੈਥੋਂ ਮਿਲਾ ਦੂਰ ਤੂੰ ਏ ਤਵੀ ਖਾਬਾ ਵਿੱਚ ਕੋਲ ਪਾਣੀ ਦੀਆਂ ਛੱਲਾਂ ਵਿਚੋਂ ਲੋਕਾਂ ਦੀਆਂ ਗੱਲਾਂ ਵਿਚੋਂ ਸੁੰਦਾ ਨਾ ਕੁਝ ਸੁੰਦੇ ਨੇ ਤੇਰੇ ਬੋਲ

Watch Video