Jadon Jaaga Har Saver Te Sova Har Raat
Mainu Har Saans Naal Aave Teri Yaad
Din Change Lagde Te Change Ne Haalaat
Jadon Kole Tu Hove
Main Tainu Lavaa Vekh Ki Dhoop Barsaat
Sab Kuch Chhad Bas Tera Maanga Saath
Eh Dil Vi Ae Tera Te Mere Jazbaat
Bas Kole Tu Hove
Teri Tasveer Nu Vekha Main Roj
Par Ae Te Aadat Puraani Meri
Supne Cho Aaja Nikal Samne
Karde Jo Poori Jubaani Meri
Tere Naal Zindagi Vekhi Ae Jo
Ik Te Ae Soch Niyaani Meri
Tere Te Shuru Hai Tere Te Khatam
Hai Te Bas Eini Kahani Meri
Na Mudna Aa Main Ne Chune Tere Raah
Ni Tainu Shayad Sunkar Laggu Afwaah
Ni Pyaar Hi Hai Vaada Mera Pyaar Hai Nafa
Ni Bas Kole Tu Hove
Jadon Jaaga Har Saver Te Sova Har Raat
Mainu Har Saans Naal Aave Teri Yaad
Din Change Lagde Te Change Ne Haalaat
Jadon Kole Tu Hove
Pal Pal Vi Langde Ne Beete Jo Saal
Bin Tere Aukha Ae Langda Samay
Bhukh Na Lagge Na Lagdi Pyaas
Logi Ne Milde Main Karta Manaah
Gallan Ne Karniyaan Tere Naam Main
Raiha Main Chup Eh Hoya Jamaana
Tera Na Hona Na Hunda Ae Sah
Bin Tere Jinna Na Chaahvaan Lamha
Je Akhaan Kara Band Te Sundi Awaaz
Tu Gal Meri Mann Thoda Kar Le Lihaj
Je Aankhen Tu Chhede Mere Dil Wale Saaz
Bas Tu Hi Tu Hove
Jadon Jaaga Har Saver Te Sova Har Raat
Mainu Har Saans Naal Aave Teri Yaad
Din Change Lagde Te Change Ne Haalaat
Jadon Kole Tu Hove
Main Tainu Lavaa Vekh Ki Dhoop Barsaat
Sab Kuch Chhad Bas Tera Maanga Saath
Eh Dil Vi Ae Tera Te Mere Jazbaat
Bas Kole Tu Hove
Bas Kole Tu Hove
Bas Kole Tu Hove
Bas Kole Tu Hove
Bas Kole Tu Hove
ਜਦੋਂ ਜਾਗਾ ਹਰ ਸਵੇਰ ਤੇ ਸੋਵਾ ਹਰ ਰਾਤ
ਮੈਨੂੰ ਹਰ ਸਾਸ਼ ਨਾਲ ਆਵੇ ਤੇਰੀ ਯਾਦ
ਦਿਨ ਚੰਗੇ ਲੱਗਦੇ ਤੇ ਚੰਗੇ ਨੇ ਹਾਲਾਤ
ਜਦੋਂ ਕੋਲੇ ਤੂੰ ਹੋਵੇ
ਮੈਂ ਤੈਨੂੰ ਲਾਵਾਂ ਵੇਖ ਕਿ ਧੂਪ ਬਰਸਾਤ
ਸਬ ਕੁਛ ਛੱਡ ਬਸ ਤੇਰਾ ਮੰਗਾ ਸਾਥ
ਇਹ ਦਿਲ ਵੀ ਏ ਤੇਰਾ ਤੇ ਮੇਰੇ ਜਜ਼ਬਾਤ
ਬਸ ਕੋਲੇ ਤੂੰ ਹੋਵੇ
ਤੇਰੀ ਤਸਵੀਰ ਨੂੰ ਵੇਖਾ ਮੈਂ ਰੋਜ਼
ਪਰ ਏ ਤੇ ਆਦਤ ਪੁਰਾਣੀ ਮੇਰੀ
ਸੁਪਨੇ ਚੋਂ ਆਜਾ ਨਿਕਲ ਸਾਹਮਣੇ
ਕਰਦੇ ਜੋ ਪੂਰੀ ਜੁਬਾਨੀ ਮੇਰੀ
ਤੇਰੇ ਨਾਲ ਜ਼ਿੰਦਗੀ ਵੇਖੀ ਏ ਜੋ
ਇੱਕ ਤੇ ਏ ਸੋਚ ਨਿਆਨੀ ਮੇਰੀ
ਤੇਰੇ ਤੇ ਸ਼ੁਰੂ ਹੈ ਤੇਰੇ ਤੇ ਖਤਮ
ਹੈ ਤੇ ਬਸ ਏਨੀ ਕਹਾਣੀ ਮੇਰੀ
ਨਾ ਮੁੜਨਾ ਆ ਮੈਂ ਨੇ ਚੁਣੇ ਤੇਰੇ ਰਾਹ
ਨੀ ਤੈਨੂੰ ਸ਼ਾਇਦ ਸੁੰਕਾਰ ਲੱਗੂ ਅਫਵਾਹ
ਨੀ ਪਿਆਰ ਹੀ ਹੈ ਵਾਅਦਾ ਮੇਰਾ ਪਿਆਰ ਹੈ ਨਫਾ
ਨੀ ਬਸ ਕੋਲੇ ਤੂੰ ਹੋਵੇ
ਜਦੋਂ ਜਾਗਾ ਹਰ ਸਵੇਰ ਤੇ ਸੋਵਾ ਹਰ ਰਾਤ
ਮੈਨੂੰ ਹਰ ਸਾਸ਼ ਨਾਲ ਆਵੇ ਤੇਰੀ ਯਾਦ
ਦਿਨ ਚੰਗੇ ਲੱਗਦੇ ਤੇ ਚੰਗੇ ਨੇ ਹਾਲਾਤ
ਜਦੋਂ ਕੋਲੇ ਤੂੰ ਹੋਵੇ
ਪਲ ਪਲ ਵੀ ਲੰਘਦੇ ਨੇ ਬੀਤੇ ਜੋ ਸਾਲ
ਬਿਨ ਤੇਰੇ ਔਖਾ ਏ ਲੰਘਦਾ ਸਮਾਂ
ਭੁੱਖ ਨਾ ਲੱਗੇ ਨਾ ਲੱਗਦੀ ਪਿਆਸ
ਲੋਕੀ ਨੇ ਮਿਲਦੇ ਮੈਂ ਕਰਤਾ ਮਨਾਹ
ਗੱਲਾਂ ਨੇ ਕਰਨੀਆਂ ਤੇਰੇ ਨਾਮ ਮੈਂ
ਰਾਹਿਆ ਮੈਂ ਚੁੱਪ ਏ ਹੋਇਆ ਜਮਾਨਾ
ਤੇਰਾ ਨਾ ਹੋਣਾ ਨਾ ਹੁੰਦਾ ਏ ਸਹ
ਬਿਨ ਤੇਰੇ ਜਿੰਨਾ ਨਾ ਚਾਹਵਾਂ ਲਮਹਾ
ਜੇ ਅੱਖਾਂ ਕਰਾ ਬੰਦ ਤੇ ਸੁੰਦੀ ਆਵਾਜ਼
ਤੂੰ ਗੱਲ ਮੇਰੀ ਮਨ ਥੋੜਾ ਕਰ ਲੇ ਲਿਹਾਜ਼
ਜੇ ਅੱਖਾਂ ਤੂੰ ਛੇੜੇ ਮੇਰੇ ਦਿਲ ਵਾਲੇ ਸਾਜ਼
ਬਸ ਤੂੰ ਹੀ ਤੂੰ ਹੋਵੇ
ਜਦੋਂ ਜਾਗਾ ਹਰ ਸਵੇਰ ਤੇ ਸੋਵਾ ਹਰ ਰਾਤ
ਮੈਨੂੰ ਹਰ ਸਾਸ਼ ਨਾਲ ਆਵੇ ਤੇਰੀ ਯਾਦ
ਦਿਨ ਚੰਗੇ ਲੱਗਦੇ ਤੇ ਚੰਗੇ ਨੇ ਹਾਲਾਤ
ਜਦੋਂ ਕੋਲੇ ਤੂੰ ਹੋਵੇ
ਮੈਂ ਤੈਨੂੰ ਲਾਵਾਂ ਵੇਖ ਕਿ ਧੂਪ ਬਰਸਾਤ
ਸਬ ਕੁਛ ਛੱਡ ਬਸ ਤੇਰਾ ਮੰਗਾ ਸਾਥ
ਇਹ ਦਿਲ ਵੀ ਏ ਤੇਰਾ ਤੇ ਮੇਰੇ ਜਜ਼ਬਾਤ
ਬਸ ਕੋਲੇ ਤੂੰ ਹੋਵੇ
ਬਸ ਕੋਲੇ ਤੂੰ ਹੋਵੇ
ਬਸ ਕੋਲੇ ਤੂੰ ਹੋਵੇ
ਬਸ ਕੋਲੇ ਤੂੰ ਹੋਵੇ
ਬਸ ਕੋਲੇ ਤੂੰ ਹੋਵੇ
FAQs about song "By My Side"
Who are the singers of the song "By My Side"?
AP Dhillon, Shinda Kahlon are the singers of the song "By My Side".
What genre does the song "By My Side" belong to?
The genre of the song "By My Side" is Romantic.
Who wrote the lyrics for the song "By My Side"?
AP Dhillon, Shinda Kahlon wrote the lyrics for the song "By My Side".
Who composed the music for the song "By My Side"?
AP Dhillon, Luca Mauti composed the music for the song "By My Side".
Which music label released the song "By My Side"?
Ap Dhillon released the song "By My Side".