Tu Ayi Tu Ayi Tu Ayi Tu Ayi Kyu
Tu Ayi Tu Ayi Tu Ayi Tu Ayi Kyu
Tu Ayi Tu Ayi Tu Ayi Tu Ayi Kyu
Tu Ayi Tu Ayi Tu Milne Aayi Kyu
Tu Ayi Tu Ayi Tu Ayi Tu Ayi Kyu
Tu Ayi Tu Ayi Tu Ayi Tu Ayi Kyu
Tu Ayi Tu Ayi Tu Ayi Tu Ayi Kyu
Tu Ayi Tu Ayi Tu Milne Aayi Kyu
Kaaliyan Raatan Ni Jad Milde Si Apan
Kaaliyan Raatan Kaaliyan Raatan
Jad Milde Si Apan Jad Milde Si Apan
Duniya Te Hoke Majboor
Milde Si Apa Dove Jaake Kite Door
Rabb Pucche Kida Kida Ae Kasoor
Kinne Dil Todeya Kida Hun Ki Main Aankhan
Duniya Te Hoke Majboor
Milde Si Apa Doven Jaake Kite Door
Rabb Puchhe Kida Kida Ae Kasoor
Kiddan Bhulan Tenu
Te Bhullan Mein Hun Teriyan Yaadan
Kaaliyan Raatan Kaaliyan Raatan
Jadd Milde Si Apa Milde Si Apan
Karde Si Pyaar Diya Baatan
Pyaar Diya Baatan
Chete Nu Menu Kaaliyan Raatan
Tu Ayi Tu Ayi Tu Ayi Tu Ayi Kyun
Tu Ayi Tu Ayi Tu Ayi Tu Ayi Kyun
Tu Ayi Tu Ayi Tu Ayi Tu Ayi Kyun
Tu Ayi Tu Ayi Tu Milne Aayi Kyun
Tera Mera Dil Ek Jagah Tikta Hi Nahi
Kha Ke Pyar Wali Satt Eh Sikhda Ae Nahi
Bhajji Janda Tere Pichhe Maithon Rukta Ae Nahi
Jinna Marzi Main Lala Zor
Tera Mera Dil Ek Jagah Tikta Hi Nahi
Kha Ke Pyar Wali Satt Eh Sikhda Ae Nahi
Bhajji Janda Tere Pichhe Maithon Rukta Ae Nahi
Jinna Marzi Main Lala Zor
Re Jad Hon Barsataan Ni Jad Pehn Barsaatan
Akhan Cho Hanju Dug De Ki Akhan
Layian Si Main Jhuthiyan Aasan
Kaaliyan Raatan Kaaliyan Raatan
Jadd Milde Si Apa Milde Si Apan
Karde Si Pyaar Diya Baatan
Pyaar Diya Baatan
Chete Nu Menu Kaliyan Raatan
Tu Aayi Tu Aayi Tu Milne Aayi Kyun
Tu Aayi Tu Aayi Tu Milne Aayi Kyun
Tu Aayi Tu Aayi Tu Milne Aayi Kyun
Tu Aayi Tu Aayi Tu Milne Aayi Kyun
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਮਿਲਣ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਮਿਲਣ ਆਈ ਕਿਉਂ
ਕਾਲੀਆਂ ਰਾਤਾਂ ਨੀ ਜਦ ਮਿਲਦੇ ਸੀ ਅਪਾਂ
ਕਾਲੀਆਂ ਰਾਤਾਂ ਕਾਲੀਆਂ ਰਾਤਾਂ
ਜਦ ਮਿਲਦੇ ਸੀ ਅਪਾਂ ਜਦ ਮਿਲਦੇ ਸੀ ਅਪਾਂ
ਦੁਨੀਆ ਤੇ ਹੋਕੇ ਮਜਬੂਰ
ਮਿਲਦੇ ਸੀ ਅਪਾਂ ਦੋਵੇਂ ਜਾ ਕੇ ਕਿਤੇ ਦੂਰ
ਰੱਬ ਪੁੱਛੇ ਕਿੜਾ ਕਿੜਾ ਏ ਕਸੂਰ
ਕਿੰਨੇ ਦਿਲ ਤੋੜੇਆ ਕਿੜਾ ਹੁਣ ਕੀ ਮੈਂ ਅੱਖਾਂ
ਦੁਨੀਆ ਤੇ ਹੋਕੇ ਮਜਬੂਰ
ਮਿਲਦੇ ਸੀ ਅਪਾਂ ਦੋਵੇਂ ਜਾ ਕੇ ਕਿਤੇ ਦੂਰ
ਰੱਬ ਪੁੱਛੇ ਕਿੜਾ ਕਿੜਾ ਏ ਕਸੂਰ
ਕਿਦਾਂ ਭੁਲਾਂ ਤੈਨੂੰ
ਤੇ ਭੁੱਲਾਂ ਮੈਂ ਹੁਣ ਤੇਰੀਆਂ ਯਾਦਾਂ
ਕਾਲੀਆਂ ਰਾਤਾਂ ਕਾਲੀਆਂ ਰਾਤਾਂ
ਜਦ ਮਿਲਦੇ ਸੀ ਅਪਾਂ ਮਿਲਦੇ ਸੀ ਅਪਾਂ
ਕਾਰਦੇ ਸੀ ਪਿਆਰ ਦੀਆਂ ਗੱਲਾਂ
ਪਿਆਰ ਦੀਆਂ ਗੱਲਾਂ
ਚੇਤੇ ਨੂ ਮੈਨੂੰ ਕਾਲੀਆਂ ਰਾਤਾਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਮਿਲਣ ਆਈ ਕਿਉਂ
ਤੇਰਾ ਮੇਰਾ ਦਿਲ ਇੱਕ ਜਗ੍ਹਾ ਟਿਕਦਾ ਹੀ ਨਹੀਂ
ਖਾ ਕੇ ਪਿਆਰ ਵਾਲੀ ਸੱਟ ਇਹ ਸਿੱਖਦਾ ਏ ਨਹੀਂ
ਭੱਜੀ ਜਾਂਦਾ ਤੇਰੇ ਪਿੱਛੇ ਮੈਥੋਂ ਰੁਕਦਾ ਏ ਨਹੀਂ
ਜਿੰਨਾ ਮਰਜ਼ੀ ਮੈਂ ਲਾ ਲਾ ਜ਼ੋਰ
ਤੇਰਾ ਮੇਰਾ ਦਿਲ ਇੱਕ ਜਗ੍ਹਾ ਟਿਕਦਾ ਹੀ ਨਹੀਂ
ਖਾ ਕੇ ਪਿਆਰ ਵਾਲੀ ਸੱਟ ਇਹ ਸਿੱਖਦਾ ਏ ਨਹੀਂ
ਭੱਜੀ ਜਾਂਦਾ ਤੇਰੇ ਪਿੱਛੇ ਮੈਥੋਂ ਰੁਕਦਾ ਏ ਨਹੀਂ
ਜਿੰਨਾ ਮਰਜ਼ੀ ਮੈਂ ਲਾ ਲਾ ਜ਼ੋਰ
ਰੇ ਜਦ ਹੋਣ ਬਰਸਾਤਾਂ ਨੀ ਜਦ ਪੈਣ ਬਰਸਾਤਾਂ
ਅੱਖਾਂ ਚੋ ਹੰਜੂ ਡੁੱਗ ਦੇ ਕੀ ਅੱਖਾਂ
ਲਈਆਂ ਸੀ ਮੈਂ ਝੂਠੀਆਂ ਆਸਾਂ
ਕਾਲੀਆਂ ਰਾਤਾਂ ਕਾਲੀਆਂ ਰਾਤਾਂ
ਜਦ ਮਿਲਦੇ ਸੀ ਅਪਾਂ ਮਿਲਦੇ ਸੀ ਅਪਾਂ
ਕਾਰਦੇ ਸੀ ਪਿਆਰ ਦੀਆਂ ਗੱਲਾਂ
ਪਿਆਰ ਦੀਆਂ ਗੱਲਾਂ
ਚੇਤੇ ਨੂ ਮੈਨੂੰ ਕਾਲੀਆਂ ਰਾਤਾਂ
ਤੂੰ ਆਈ ਤੂੰ ਆਈ ਤੂੰ ਮਿਲਣ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਮਿਲਣ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਮਿਲਣ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਮਿਲਣ ਆਈ ਕਿਉਂ
FAQs about song "Kaaliyan Raatan"
Who are the singers of the song "Kaaliyan Raatan"?
Talwiinder are the singers of the song "Kaaliyan Raatan".
Who wrote the lyrics for the song "Kaaliyan Raatan"?
Talwiinder wrote the lyrics for the song "Kaaliyan Raatan".
Who composed the music for the song "Kaaliyan Raatan"?
NDS composed the music for the song "Kaaliyan Raatan".
Who directed the music video for "Kaaliyan Raatan"?
"Kaaliyan Raatan" music video directed by BOWDHITYA.