Tere Ishq Da Jaam Haseen Ae
Subah Haseen Meri Shaam Haseen Ae
Eh Bematlabi Zindagi
Jadon Di Tere Naam Haseen Ae
Tere Ishq Da Jaam Haseen Ae
Subah Haseen Meri Shaam Haseen Ae
Eh Bematlabi Zindagi
Jado Di Tere Naam Haseen Ae
Tere Ishq Da Jaam Haseen Ae
Subah Haseen Meri Shaam Haseen Ae
Eh Bematlabi Zindagi Jado Di Tere Naam
Rang Agge Nalo
Pahlan vadh Dikha Lagge Ne
Kiwe Sohne Hone
Supne Vi Sikhan Lagge Ne
Pahlan Horan Bare Likhde Si Gallan Jo
Hun Gane Tere Mere Utte Likhan Lagge Ne
Ho Rang Agge Nalo
Pahlan Wadh Dikha Lagge Ne
Kiwe Sohne Hone
Supne Vi Sikhan Lagge Ne
Pahlan Horan Baare Likhde Si Gallan Jo
Hun Gane Tere Mere Utte Likhan Lagge Ne Ni
Tu Haseen Tera Naam Haseen Ae
Tere Ishq Da Jaam Haseen Ae
Eh Bematlabi Zindagi
Jadon Di Tere Naam Haseen Ae
Tere Ishq Da Jaam Haseen Ae
Subah Haseen Meri Shaam Haseen Ae
Eh Bematlabi Zindagi
Jadon Di Tere Naam Haseen Ae
Tere Ishq Da Jaam Haseen Ae
Subah Haseen Meri Shaam Haseen Ae
Eh Bematlabi Zindagi Jadon Di Tere Naam
Ohnu Kiwe Na Houga
Pyar Tere Naal Ni
Jihne Vekh Leya
Hasdi Nu Ikk Baar Ni
Panjva Mile Ta Ohvi Tera Karda
Pahlan Eh Aan Tere Naam Din Chaar Ni
Ohnu Kiwe Na Houga Pyar Tere Naal Ni
Jihne Vekh Leya Hasdi Nu Ikk Baar Ni
Panjva Mile Ta Ohvi Tera Karda
Pahlan Eh Aan Tere Naam Din Chaar Ni
Tu Jo Dave Paighaam Haseen Ae
Khas Hoye Ya Aam Haseen Ae
Tere Naal Jo Pal Lange
Oh Pal Da Anjaam Haseen Ae
Tere Ishq Da Jaam Haseen Ae
Subah Haseen Meri Shaam Haseen Ae
Eh Bematlabi Zindagi
Jadon Di Tere Naam Haseen Ae
Tere Ishq Da Jaam Haseen Ae
Subah Haseen Meri Shaam Haseen Ae
Eh Bematlabi Zindagi Jado Di Tere Naam
ਤੇਰੇ ਇਸ਼ਕ਼ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ ਹਸੀਨ ਏ
ਤੇਰੇ ਇਸ਼ਕ਼ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ ਹਸੀਨ ਏ
ਤੇਰੇ ਇਸ਼ਕ਼ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ
ਰੰਗ ਅੱਗੇ ਨਾਲੋ
ਪਹਿਲਾਂ ਵਧ ਦਿਖਾ ਲੱਗੇ ਨੇ
ਕਿਵੇਂ ਸੋਹਣੇ ਹੋਣੇ
ਸੁਪਨੇ ਵੀ ਸਿੱਖਣ ਲੱਗੇ ਨੇ
ਪਹਿਲਾਂ ਹੋਰਾਂ ਬਾਰੇ ਲਿਖਦੇ ਸੀ ਗੱਲਾਂ ਜੋ
ਹੁਣ ਗਾਣੇ ਤੇਰੇ ਮੇਰੇ ਉੱਤੇ ਲਿਖਣ ਲੱਗੇ ਨੇ
ਓ ਰੰਗ ਅੱਗੇ ਨਾਲੋ
ਪਹਿਲਾਂ ਵਧ ਦਿਖਾ ਲੱਗੇ ਨੇ
ਕਿਵੇਂ ਸੋਹਣੇ ਹੋਣੇ
ਸੁਪਨੇ ਵੀ ਸਿੱਖਣ ਲੱਗੇ ਨੇ
ਪਹਿਲਾਂ ਹੋਰਾਂ ਬਾਰੇ ਲਿਖਦੇ ਸੀ ਗੱਲਾਂ ਜੋ
ਹੁਣ ਗਾਣੇ ਤੇਰੇ ਮੇਰੇ ਉੱਤੇ ਲਿਖਣ ਲੱਗੇ ਨੇ ਨੀ
ਤੂੰ ਹਸੀਨ ਤੇਰਾ ਨਾਮ ਹਸੀਨ ਏ
ਤੇਰੇ ਇਸ਼ਕ਼ ਦਾ ਜਾਮ ਹਸੀਨ ਏ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ ਹਸੀਨ ਏ
ਤੇਰੇ ਇਸ਼ਕ਼ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ ਹਸੀਨ ਏ
ਤੇਰੇ ਇਸ਼ਕ਼ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ
ਉਹਨੂੰ ਕਿਵੇਂ ਨਾ ਹੋਵੇਗਾ
ਪਿਆਰ ਤੇਰੇ ਨਾਲ ਨੀ
ਜਿਸਨੇ ਵੇਖ ਲਿਆ
ਹੱਸਦੀ ਨੂੰ ਇੱਕ ਵਾਰ ਨੀ
ਪੰਜਵਾਂ ਮਿਲੇ ਤਾਂ ਉਹ ਵੀ ਤੇਰਾ ਕਰਦਾ
ਪਹਿਲਾਂ ਏ ਆਣ ਤੇਰੇ ਨਾਮ ਦਿਨ ਚਾਰ ਨੀ
ਉਹਨੂੰ ਕਿਵੇਂ ਨਾ ਹੋਵੇਗਾ ਪਿਆਰ ਤੇਰੇ ਨਾਲ ਨੀ
ਜਿਸਨੇ ਵੇਖ ਲਿਆ ਹੱਸਦੀ ਨੂੰ ਇੱਕ ਵਾਰ ਨੀ
ਪੰਜਵਾਂ ਮਿਲੇ ਤਾਂ ਉਹ ਵੀ ਤੇਰਾ ਕਰਦਾ
ਪਹਿਲਾਂ ਏ ਆਣ ਤੇਰੇ ਨਾਮ ਦਿਨ ਚਾਰ ਨੀ
ਤੂੰ ਜੋ ਦੇਵੇ ਪੈਘਾਮ ਹਸੀਨ ਏ
ਖਾਸ ਹੋਵੇ ਜਾਂ ਆਮ ਹਸੀਨ ਏ
ਤੇਰੇ ਨਾਲ ਜੋ ਪਲ ਲੰਘੇ
ਓ ਪਲ ਦਾ ਅੰਜਾਮ ਹਸੀਨ ਏ
ਤੇਰੇ ਇਸ਼ਕ਼ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ ਹਸੀਨ ਏ
ਤੇਰੇ ਇਸ਼ਕ਼ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ
FAQs about song "Haseen"
Who are the singers of the song "Haseen"?
Talwiinder are the singers of the song "Haseen".
What genre does the song "Haseen" belong to?
The genre of the song "Haseen" is Romantic.
Who wrote the lyrics for the song "Haseen"?
Rippy Grewal wrote the lyrics for the song "Haseen".
Who composed the music for the song "Haseen"?
NDS, Rippy, Talwiinder composed the music for the song "Haseen".
Which music label released the song "Haseen"?
Talwiinder released the song "Haseen".