Tu Chad Meri
Dass Ki Ae Haal Tera
Kinj Yaad Aayi Sadi
Kiwein Langya Ae Saal Tera
Hun Dass Mere Bina
Neend Aundi Aa Ke Nai
Jo Meriyan Si Cheezaan
Oh Pauniya Aa Ke Nai
Jo Bag Si Main Ditte
Oh Handauni Aa Ke Nai
Sadi Photoan Nu Vekh
Muskarauni Aa Ke Nai
Ohi Ae Ke Nai
Jo Main Rakhya Si Naam Tera
Tu Chhad Meri
Das Ki Ae Haal Tera
Kinj Yaad Aayi Saadi
Kivein Langeya Ae Saal Tera
Tu Chhad Meri
Dass Ki Ae Haal Tera
Hun Akh Na Milaave
Tu Nazraan Churaave
Gall Dil Di Kyon Dasdi Nai
Na Chehre Te Dikhaave
Kinna K Pachhtave
Sab Paa Ke Bhi Hun Hasdi Nai
Hun Dass Mere Supne
Tainu Aunde Aa Ke Nai
Raatan Diya Neendran
Udaunde Ae Ke Nai
Vaade Jo Si Kitte
Oh Sataunde Aa Ke Nai
Khath Jo Si Mere
Oh Ruwaunde Aa Ke Nai
Oh Rakhda Ke Nai
Jivein Rakhya Khyaal Tera
Tu Chadd Meri
Das Ki Ae Haal Tera
Kinj Yaad Aayi Sadi
Kivein Langeya Ae Saal Tera
Tu Chhad Meri
Dass Ki Ae Haal Tera
ਤੂੰ ਛੱਡ ਮੇਰੀ
ਦੱਸ ਕੀ ਏ ਹਾਲ ਤੇਰਾ
ਕਿੰਝ ਯਾਦ ਆਈ ਸਾਡੀ
ਕਿਵੇਂ ਲੰਘਿਆ ਏ ਸਾਲ ਤੇਰਾ
ਹੁਣ ਦੱਸ ਮੇਰੇ ਬਿਨਾ
ਨੀਂਦ ਆਉਂਦੀ ਆ ਕੇ ਨਹੀਂ
ਜੋ ਮੇਰੀਆਂ ਸੀ ਚੀਜ਼ਾਂ
ਉਹ ਪਾਉਣੀਆਂ ਆ ਕੇ ਨਹੀਂ
ਜੋ ਬਾਗ ਸੀ ਮੈਂ ਦਿੱਤੇ
ਉਹ ਹੰਢਾਉਣੀ ਆ ਕੇ ਨਹੀਂ
ਸਾਡੀ ਫੋਟੋਆਂ ਨੂੰ ਵੇਖ
ਮੁਸਕਰਾਉਣੀ ਆ ਕੇ ਨਹੀਂ
ਓਹੀ ਏ ਕੇ ਨਹੀਂ
ਜੋ ਮੈਂ ਰੱਖਿਆ ਸੀ ਨਾਮ ਤੇਰਾ
ਤੂੰ ਛੱਡ ਮੇਰੀ
ਦੱਸ ਕੀ ਏ ਹਾਲ ਤੇਰਾ
ਕਿੰਝ ਯਾਦ ਆਈ ਸਾਡੀ
ਕਿਵੇਂ ਲੰਘਿਆ ਏ ਸਾਲ ਤੇਰਾ
ਤੂੰ ਛੱਡ ਮੇਰੀ
ਦੱਸ ਕੀ ਏ ਹਾਲ ਤੇਰਾ
ਹੁਣ ਅੱਖ ਨਾ ਮਿਲਾਵੇ
ਤੂੰ ਨਜ਼ਰਾਂ ਚੁਰਾਵੇ
ਗੱਲ ਦਿਲ ਦੀ ਕਿਉਂ ਦਸਦੀ ਨਹੀਂ
ਨਾ ਚਿਹਰੇ ਤੇ ਦਿਖਾਵੇ
ਕਿੰਨਾ ਕਿ ਪਛਤਾਵੇ
ਸਭ ਪਾ ਕੇ ਵੀ ਹੁਣ ਹੱਸਦੀ ਨਹੀਂ
ਹੁਣ ਦੱਸ ਮੇਰੇ ਸੁਪਨੇ
ਤੈਨੂੰ ਆਉਂਦੇ ਆ ਕੇ ਨਹੀਂ
ਰਾਤਾਂ ਦੀਆਂ ਨੀਂਦਰਾਂ
ਉਡਾਉਂਦੇ ਏ ਕੇ ਨਹੀਂ
ਵਾਅਦੇ ਜੋ ਸੀ ਕਿੱਥੇ
ਉਹ ਸਤਾਉਂਦੇ ਆ ਕੇ ਨਹੀਂ
ਖ਼ਤ ਜੋ ਸੀ ਮੇਰੇ
ਉਹ ਰੁਵਾਉਂਦੇ ਆ ਕੇ ਨਹੀਂ
ਓਹ ਰੱਖਦਾ ਕੇ ਨਹੀਂ
ਜਿਵੇਂ ਰੱਖਿਆ ਖ਼ਿਆਲ ਤੇਰਾ
ਤੂੰ ਛੱਡ ਮੇਰੀ
ਦੱਸ ਕੀ ਏ ਹਾਲ ਤੇਰਾ
ਕਿੰਝ ਯਾਦ ਆਈ ਸਾਡੀ
ਕਿਵੇਂ ਲੰਘਿਆ ਏ ਸਾਲ ਤੇਰਾ
ਤੂੰ ਛੱਡ ਮੇਰੀ
ਦੱਸ ਕੀ ਏ ਹਾਲ ਤੇਰਾ
FAQs about song "Without Me"
Who are the singers of the song "Without Me"?
AP Dhillon are the singers of the song "Without Me".
Who wrote the lyrics for the song "Without Me"?
AP Dhillon wrote the lyrics for the song "Without Me".
Who composed the music for the song "Without Me"?
AP Dhillon, Luca Mauti, Rebbel, Tompa composed the music for the song "Without Me".
Who are the actors in the music video for "Without Me"?
AP Dhillon are the star cast of song "Without Me".
Which music label released the song "Without Me"?
Ap Dhillon released the song "Without Me".